ਕੀ ਤੁਸੀਂ ਸਾਫਟਵੇਅਰ ਦੀ ਆਜ਼ਾਦੀ ਅਤੇਖੁੱਲ੍ਹੇ ਸਰੋਤ ਭਾਈਚਾਰਿਆਂ ਪਸੰਦ ਹਨ? ਕੀ ਤੁਹਾਨੂੰਮੀਡੀਆਵਿਕੀ ਸਾਫਟਵੇਅਰ,ਵਿਕੀਪੀਡੀਆ, ਜਾਂ ਕੋਈ ਹੋਰਵਿਕੀਮੀਡੀਆ ਵੈੱਬਸਾਈਟਾਂ ਚੰਗੀਆਂ ਲੱਗਦੀਆਂ ਹਨ?
ਫਿਰ, ਆਪਣੇ ਹੁਨਰ ਦਾ ਇੱਥੇ ਯੋਗਦਾਨ ਪਾਓ ਅਤੇ ਹੋਰ ਯੋਗਦਾਨ ਪਾਉਣ ਵਾਲਿਆਂ ਤੋਂ ਸਿੱਖੋ। ਇਹ ਸਫ਼ਾ ਤੁਹਾਨੂੰ ਉਨ੍ਹਾਂ ਖੇਤਰਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਕੇ ਸ਼ੁਰੂਆਤ ਕਰਨ ਵਿੱਚ ਸਹਾਇਤਾ ਕਰੇਗਾ ਜਿੱਥੇ ਤੁਸੀਂ ਸ਼ਾਮਲ ਹੋ ਸਕਦੇ ਹੋ।Wikimedia projects use a variety of languages such as PHP and JavaScript inMediaWiki and itsextensions, Lua (inTemplates), CSS/LESS (inskins etc.), Objective-C, Swing and Java (inMobile Apps andKiwix), Python (inPywikibot), C++ (inHuggle), or C# (inAWB).Createbots to process content andhost your tools on Toolforge.Hack onmobile apps or on desktop applications.Or helpSite Reliability Engineering maintain theserver configuration.
New Developers/Introduction to the Wikimedia Technical Ecosystem 'ਤੇ ਹੋਰ ਜਾਣੋ।ਜੇ ਤੁਸੀਂ ਪਹਿਲਾਂ ਮੀਡੀਆਵਿਕੀ ਦੀ ਵਰਤੋਂ ਨਹੀਂ ਕੀਤੀ ਹੈ:
ਤੁਸੀਂ ਇਸ ਨਾਲ ਸਬੰਧਤ ਚਰਚਾ ਸਫ਼ੇ ਵਿੱਚ ਹਰੇਕ ਸਫ਼ੇ ਦੀ ਸਮੱਗਰੀ ਬਾਰੇ ਚਰਚਾ ਕਰ ਸਕਦੇ ਹੋ। ਤੁਸੀਂ ਵਰਤੋਂਕਾਰਾਂ ਦੇ ਵਿਚਾਰ-ਵਟਾਂਦਰੇ ਸਫ਼ਿਆਂ ਵਿੱਚ ਇੱਕ ਜਨਤਕ ਸੁਨੇਹਾ ਜੋੜ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ।Help:Talk pages 'ਤੇ ਹੋਰ ਜਾਣੋ।