Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

੯ ਫ਼ਰਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(9 ਫ਼ਰਵਰੀ ਤੋਂ ਮੋੜਿਆ ਗਿਆ)
<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
29 

9 ਫ਼ਰਵਰੀਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 40ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 325 (ਲੀਪ ਸਾਲ ਵਿੱਚ 326) ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1846 – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰਸਭਰਾਵਾਂ ਦੀ ਲੜਾਈ ਵਿਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ।
  • 1863 – ਅੱਗ ਬੁਝਾਉਣ ਵਾਲੀ ਦੁਨੀਆਂ ਦੀ ਪਹਿਲੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1895ਵਾਲੀਬਾਲ ਦੀ ਖੇਡਾ ਵਿਲੀਅਮ ਮੋਰਗਨ ਦੁਆਰਾ ਹੋਲਯੋਕ ਮੈਸਾਚੂਸਟਸ ਵਿੱਚ ਸ਼ੁਰੂ ਕੀਤੀ ਗਈ।
  • 1904ਜਾਪਾਨ ਨੇਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
  • 1924ਜੈਤੋ ਦਾ ਮੋਰਚਾ ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
  • 1934ਨਿਊਯਾਰਕ ਦੀ ਤਵਾਰੀਖ਼ ਵਿਚ ਸੱਭ ਤੋਂ ਠੰਢਾ ਦਿਨ, ਤਾਪਮਾਨ -25.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
  • 1962ਇੰਗਲੈਂਡ ਨੇਜਮਾਈਕਾ ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ।
  • 1969 – ਦੁਨੀਆਂ ਦੇ ਸੱਭ ਤੋਂ ਵੱਡੇ ਜਹਾਜ਼ਬੋਇੰਗ 747 ਨੇ ਪਹਲੀ ਉਡਾਣ ਭਰੀ।
  • 1991ਲਿਥੁਆਨੀਆ ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
  • 1994ਇਜ਼ਰਾਈਲ ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇਪੀ.ਐਲ.ਓ. ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ।

ਜਨਮ

[ਸੋਧੋ]
ਮਹਾਰਾਜਾਖੜਕ ਸਿੰਘ

ਦਿਹਾਂਤ

[ਸੋਧੋ]
"https://pa.wikipedia.org/w/index.php?title=੯_ਫ਼ਰਵਰੀ&oldid=382388" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2026 Movatter.jp