Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

5 ਅਪ੍ਰੈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12345
6789101112
13141516171819
20212223242526
27282930 
2025

5 ਅਪ੍ਰੈਲਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 95ਵਾਂ (ਲੀਪ ਸਾਲ ਵਿੱਚ 96ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 270 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1722ਜੈਕਬ ਰੋਗੇਵੀਨ ਨੇ ਪੂਰਬੀ ਟਾਪੂ ਦੀ ਖੋਜ ਕੀਤੀ।
  • 1843 – ਮਲਿਕਾਵਿਕਟੋਰੀਆ ਨੇਹਾਂਗਕਾਂਗ ਨੂੰ ਇੱਕ ਬ੍ਰਿਟਿਸ਼ ਕਾਲੋਨੀ ਬਣਾਉਣ ਦਾ ਐਲਾਨ ਕੀਤਾ।
  • 1879ਚਿਲੀ ਨੇਬੋਲੀਵੀਆ ਅਤੇਪੇਰੂ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1929 – ਯੂਰੋਪੀਅਨ ਦੇਸ਼ਲਿਥੁਆਨੀਆ ਨੇਲਿਥਲੀਨੋਵ ਸੰਧੀ 'ਤੇ ਦਸਤਖਤ ਕੀਤੇ।
  • 1930ਮਹਾਤਮਾ ਗਾਂਧੀ ਆਪਣੇ ਅਨੁਯਾਯੀਆਂ ਨਾਲ ਨਮਕ ਕਾਨੂੰਨ ਨੂੰ ਤੋੜਨ ਲਈਗੁਜਰਾਤ ਸਥਿਤਦਾਂਡੀ ਪਹੁੰਚੇ।
  • 1946ਲਾਰਡ ਐਟਲੀ ਨੇਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇੱਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂਬਲਦੇਵ ਸਿੰਘ ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
  • 1955ਇੰਗਲੈਂਡ ਵਿਚਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
  • 1961 – ਸਰਕਾਰ ਨੇ ਪਹਿਲੀ ਫਾਰਮਸਯੂਟੀਕਲ ਕੰਪਨੀ ਇੰਡੀਅਨ ਡਰਗਨ ਐਂਡ ਫਰਮਸਯੂਟੀਕਲ ਲਿਮਟਿਡ ਦੀ ਸਥਾਪਨਾ ਕੀਤੀ।
  • 1976 – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ।
  • 1979ਭਾਰਤ ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ।

ਜਨਮ

[ਸੋਧੋ]

2000 - ਕੁਲਦੀਪ ਸਿੰਘ ,ਪਿੰਡ ਟਹਿਣਾ,ਜ਼ਿਲਾ ਫਰੀਦਕੋਟ,ਪੰਜਾਬ।

ਮੌਤ

[ਸੋਧੋ]
  • 1940 – ਬ੍ਰਿਟਿਸ਼ ਪਾਦਰੀ ਅਤੇ ਭਾਰਤ ਵਿਚ ਸਮਾਜ ਸੁਧਾਰ ਕੰਮ ਕਰਨ ਵਾਲੇਸੀ। ਐਫ. ਏਡਰਯੂ ਦਾ ਦਿਹਾਂਤ।
"https://pa.wikipedia.org/w/index.php?title=5_ਅਪ੍ਰੈਲ&oldid=477265" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2025 Movatter.jp