Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

1996

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਦੀ:19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ:1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ  –1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ:1993199419951996199719981999

199620ਵੀਂ ਸਦੀ ਅਤੇ1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

[ਸੋਧੋ]
  • 31 ਜਨਵਰੀਸ੍ਰੀਲੰਕਾ ਦੀ ਰਾਜਧਾਨੀਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
  • 9 ਮਾਰਚਪੁਲਾੜ ਯਾਨਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
  • 2 ਅਪਰੈਲ – 1990 ਤੋਂ 1995 ਤਕਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਆਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
  • 29 ਨਵੰਬਰਯੂ.ਐਨ.ਓ. ਦੀ ਅਦਾਲਤ ਨੇਬੋਸਨੀਆ ਦੀ ਸਰਬ ਫ਼ੌਜ ਦੇ ਇੱਕ ਸਿਪਾਹੀ ਡਰੈਜ਼ਨ ਐਰਡੇਮੋਵਿਕ ਨੂੰ 1200 ਮੁਸਲਮਾਨ ਸ਼ਹਿਰੀਆਂ ਦੇ ਕਤਲ ਵਿੱਚ ਸ਼ਮੂਲੀਅਤ ਕਾਰਨ 10 ਸਾਲ ਕੈਦ ਦੀ ਸਜ਼ਾ ਸੁਣਾਈ
  • 16 ਦਸੰਬਰਇੰਗਲੈਂਡ ਵਿੱਚ 'ਮੈਡ-ਕਾਓ' ਬੀਮਾਰੀ ਫੈਲਣ ਕਰ ਕੇ ਸਰਕਾਰ ਨੇ ਇੱਕ ਲੱਖ ਗਊਆਂ ਮਾਰਨ ਦਾ ਹੁਕਮ ਜਾਰੀ ਕੀਤਾ |

ਜਨਮ

[ਸੋਧੋ]

ਮੌਤ

[ਸੋਧੋ]
ਸਮੇਂ ਬਾਰੇ ਇਹ ਲੇਖ ਇਕਅਧਾਰ ਹੈ। ਤੁਸੀਂ ਇਸਨੂੰਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
"https://pa.wikipedia.org/w/index.php?title=1996&oldid=524969" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2025 Movatter.jp