Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

1870

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਦੀ:18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ:1840 ਦਾ ਦਹਾਕਾ 1850 ਦਾ ਦਹਾਕਾ 1860 ਦਾ ਦਹਾਕਾ  –1870 ਦਾ ਦਹਾਕਾ –  1880 ਦਾ ਦਹਾਕਾ  1890 ਦਾ ਦਹਾਕਾ  1900 ਦਾ ਦਹਾਕਾ
ਸਾਲ:1867186818691870187118721873

1870 19ਵੀਂ ਸਦੀ ਦਾ ਅਤੇ1870 ਦਾ ਦਹਾਕਾ ਦਾ ਸਾਲ ਹੈ। ਇਹਸ਼ਨੀਵਾਰ ਨੂੰ ਸ਼ੁਰੂ ਹੋਇਆ ਹੈ।

ਘਟਨਾ

[ਸੋਧੋ]
  • 3 ਫ਼ਰਵਰੀਅਮਰੀਕਾ ਵਿੱਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿੱਚ 15ਵੀਂ ਸੋਧ ਕੀਤੀ ਗਈ।
  • 14 ਜੂਨਅੰਮ੍ਰਿਤਸਰ ਵਿੱਚਕੂਕਿਆਂ ਨੇ ਅੰਮ੍ਰਿਤਸਰ ਵਿੱਚ ਇੱਕਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 16 ਅਕਤੂਬਰਈਥਰ ਨੂੰ ਦਰਦ ਦੀ ਦਵਾ ਵਜੋਂ ਇੱਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।

ਜਨਮ

[ਸੋਧੋ]

ਮਰਨ

[ਸੋਧੋ]
  • 13 ਫ਼ਰਵਰੀ – ਨਿਰੰਕਾਰੀ ਮੁਖੀ ਦਰਬਾਰਾ ਸਿੰਘ ਦੀ ਮੌਤ।


ਸਮੇਂ ਬਾਰੇ ਇਹ ਲੇਖ ਇਕਅਧਾਰ ਹੈ। ਤੁਸੀਂ ਇਸਨੂੰਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
"https://pa.wikipedia.org/w/index.php?title=1870&oldid=524796" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2025 Movatter.jp