Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

15 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2025

15 ਦਸੰਬਰਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 349ਵਾਂ (ਲੀਪ ਸਾਲ ਵਿੱਚ 350ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਪੋਹ ਬਣਦਾ ਹੈ।

ਵਾਕਿਆ

[ਸੋਧੋ]
  • 1654 – ਦੁਨੀਆ ਵਿੱਚ ਤਾਪਮਾਨ ਰਿਕਾਰਡ ਕਰਨਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਟਸਕਨੀ ਵਿੱਚ ਰੋਜ਼ਾਨਾ ਦਾ ਤਾਪਮਾਨ ਰਿਕਾਰਡ ਹੋਇਆ ਸੀ।
  • 1871 – ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ ਫਾਂਸੀ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
  • 1877ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
  • 1924 – ਜਥੇਦਾਰਦਰਸ਼ਨ ਸਿੰਘ ਫ਼ੇਰੂਮਾਨ ਦੀ ਅਗਵਾਈ ਵਿੱਚ ਚੌਦਵਾਂ ਜਥਾਜੈਤੋ ਨੂੰ ਚੱਲਿਆ।
  • 1950 – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
  • 1961ਨਾਜ਼ੀ ਅਫ਼ਸਰਐਡੋਲਫ਼ ਆਇਚਮਨ ਨੂੰ ਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
  • 1964ਕੈਨੇਡਾ ਦੇਹਾਊਸ ਆਫ਼ ਕਾਮਨਜ਼ ਨੇਕੈਨੇਡਾ ਦਾ ਨਵਾਂਕੌਮੀ ਝੰਡਾ ਮਨਜ਼ੂਰ ਕੀਤਾ।
  • 1983 – ਸੰਤਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।

ਜਨਮ

[ਸੋਧੋ]
ਬਾਈਚੁੰਗ ਭੂਟੀਆ

ਦਿਹਾਂਤ

[ਸੋਧੋ]
ਵੱਲਭਭਾਈ ਪਟੇਲ
ਵਾਲਟ ਡਿਜ਼ਨੀ
"https://pa.wikipedia.org/w/index.php?title=15_ਦਸੰਬਰ&oldid=625343" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2025 Movatter.jp