Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਲਾਟ ਪਰਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਨਸਨ ਬਰਨਰ ਦੇ ਵੱਖ ਵੱਖ ਰੰਗ:
1. ਹਵਾ ਵਾਲਵ ਬੰਦ
2. ਹਵਾ ਵਾਲਵ ਬੰਦ ਦੇ ਨੇੜੇ
3. ਹਵਾ ਵਾਲਵ ਅੱਧਾ ਖੁਲਾ
4. ਹਵਾ ਵਾਲਵ ਪੂਰਾ ਖੁਲਾ

ਲਾਟ ਪਰਖ ਨਾਲ ਧਾਤਾਂ ਦੀ ਪਰਖ ਕੀਤੀ ਜਾਂਦੀ ਹੈ ਜਦੋਂ ਧਾਤਾਂ ਨੂੰ ਜਲਾਇਆਂ ਜਾਂਦਾ ਹੈ ਤਾਂ ਉਹ ਵੱਖ ਵੱਖ ਰੰਗਾਂ ਦੀਆਂ ਲਾਟਾਂ ਪੈਦਾ ਕਰਦੀਆਂ ਹਨ। ਪਦਾਰਥਾਂ ਨੂੰ ਜਲਾ ਕਿ ਇੱਕ ਖ਼ਾਸ ਧਾਤ ਦਾ ਪਤਾ ਲਗਾਇਆ ਜਾ ਸਕਦਾ ਹੈ। ਉਸ ਚੀਜ਼ ਨੂੰ ਗੈਰ ਪ੍ਰਤੀਕਾਰਕਪਲੈਟੀਨਮ ਦੀ ਤਾਰ ਨਾਲ ਪਕੜ ਕੇ ਲਾਟ ਉੱਪਰ ਰੱਖਿਆ ਜਾਂਦਾ ਹੈ।[1]

ਤੱਤਾਂ ਦੇ ਲਾਟ ਪਰਖ

[ਸੋਧੋ]
ਸੂਤਰਨਾਮਲਾਟ ਦਾ ਰੰਗਚਿੱਤਰ
Asਆਰਸੈਨਿਕਨੀਲਾ
Bਬੋਰਾਨਚਮਕੀਲਾ ਹਰਾ
Baਬੇਰੀਅਮਹਰੀ ਲਾਟ
Caਕੈਲਸ਼ੀਅਮਲਾਲ
Cdਕੈਡਮੀਅਮਲਾਲ
Ceਸਿਰੀਅਮਨੀਲਾ
Csਸੀਜ਼ੀਅਮਨੀਲਾ ਜਾਮਣੀ
Cu(II)ਤਾਂਬਾਨੀਲੀ ਹਰੀ ਲਾਟFlame test on copper sulfate
Geਜਰਮੇਨੀਅਮਹਲਕਾ ਨੀਲਾ
Kਪੋਟਾਸ਼ੀਅਮਕਾਸ਼ਣੀ ਲਾਟ
Liਲੀਥੀਅਮਗੂੜਾ ਲਾਲ
Naਸੋਡੀਅਮਪੀਲੀ ਲਾਟ
Pbਸਿੱਕਾ (ਧਾਤ)ਨਿਲਾ/ਚਿੱਟਾ
Rbਰੁਬੀਡੀਅਮਲਾਲ ਜਾਮਣੀ
Sbਐਂਟੀਮਨੀਹਲਕੀ ਪੀਲੀ
Srਸਟਰੌਂਸ਼ਮਕਰਿਮਸਨ
Znਜਿਸਤਰੰਗਦਾਰ ਜਾਂ ਨੀਲੀ ਹਰੀ
ਐਲ ਪੀ ਜੀਘਰੇਲੂ ਰਸੋਈ ਗੈਸਨੀਲੀ

ਹਵਾਲੇ

[ਸੋਧੋ]
  1. Jim Clark (2005)."Flame Tests". Chemguide.
Stub iconਇਹ ਲੇਖਅਧਾਰ ਹੈ। ਤੁਸੀਂ ਇਸਨੂੰਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।
"https://pa.wikipedia.org/w/index.php?title=ਲਾਟ_ਪਰਖ&oldid=728354" ਤੋਂ ਲਿਆ
ਸ਼੍ਰੇਣੀ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2025 Movatter.jp