Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਰੋਜ਼ੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਂਕੇਰ ਦੀ ਇੱਕ ਰੋਜ਼ੇ ਵਾਈਨ ਦੀ ਬੋਤਲ ਅਤੇ ਇੱਕ ਗਲਾਸ

ਰੋਜ਼ੇ (rosé)ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਈ ਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।[1][2]

ਹਵਾਲੇ

[ਸੋਧੋ]
  1. J. Robinson (ed)"The Oxford Companion to Wine" Third Edition pg 593 Oxford University Press 2006ISBN 0-19-860990-6
  2. O. ClarkeOz Clarke's Encyclopedia of Wine pgs 15, 225, 320, 360 Time Warner Books, London 2003ISBN 0-316-72654-0
"https://pa.wikipedia.org/w/index.php?title=ਰੋਜ਼ੇ&oldid=568836" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2026 Movatter.jp