Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਰੇਊਨੀਓਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੇਊਨੀਓਂ
Réunion
Coat of arms of ਰੇਊਨੀਓਂ
ਝੰਡਾਹਥਿਆਰਾਂ ਦੀ ਮੋਹਰ
ਐਨਥਮ: ਲਾ ਮਾਰਸੀਯੈਸ (ਅਧਿਕਾਰਕ)
Location of ਰੇਊਨੀਓਂ
ਰਾਜਧਾਨੀਸੰਤ ਦਨੀਸ
Government
• 
ਦੀਦੀਏ ਰਾਬਰਟ
ਖੇਤਰ
• ਕੁੱਲ
2,512 km2 (970 sq mi)
ਆਬਾਦੀ
• 2011 ਜਨਗਣਨਾ
839,500
ਜੀਡੀਪੀ (ਪੀਪੀਪੀ)2008 ਅਨੁਮਾਨ
• ਕੁੱਲ
14.7
• ਪ੍ਰਤੀ ਵਿਅਕਤੀ
18,200
ਸਮਾਂ ਖੇਤਰUTC+04 (RET)
ਕਾਲਿੰਗ ਕੋਡ262
ਇੰਟਰਨੈੱਟ ਟੀਐਲਡੀ.re

ਰੇਊਨੀਓਂ ਜਾਂਰੇਯੂਨੀਅਨ (ਫ਼ਰਾਂਸੀਸੀ:La Réunion,IPA: [laʁeynjɔ̃] (ਸੁਣੋ); ਪਹਿਲਾਂਬੂਰਬੋਂ ਟਾਪੂ)ਹਿੰਦ ਮਹਾਂਸਾਗਰ ਵਿੱਚ 800,000 ਅਬਾਦੀ ਵਾਲਾ ਇੱਕ ਫ਼ਰਾਂਸੀਸੀ ਟਾਪੂ ਹੈ। ਇਹਮਾਦਾਗਾਸਕਰ ਦੇ ਪੱਛਮ ਵੱਲ ਪੈਂਦਾ ਹੈ ਅਤੇ ਜੋ ਸਭ ਤੋਂ ਨੇੜਲੇ ਟਾਪੂ,ਮਾਰੀਸ਼ਸ ਤੋਂ 200 ਕਿ.ਮੀ. ਦੱਖਣ-ਪੱਛਮ ਵੱਲ ਹੈ।

ਪ੍ਰਸ਼ਾਸਕੀ ਤੌਰ ਉੱਤੇ ਇਹਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਹੈ। ਹੋਰ ਵਿਦੇਸ਼ੀ ਵਿਭਾਗਾਂ ਵਾਂਗ ਇਹ ਫ਼ਰਾਂਸ ਦੇ 27 ਖੇਤਰਾਂ (ਇਹ ਇੱਕ ਸਮੁੰਦਰੋਂ-ਪਾਰ ਖੇਤਰ ਹੈ) ਵਿੱਚੋਂ ਇੱਕ ਹੈ ਅਤੇ ਗਣਰਾਜ ਦਾ ਅਨਿੱਖੜਵਾਂ ਹਿੱਸਾ ਹੈ ਜਿਸਦਾ ਦਰਜਾ ਉਹੀ ਹੈ ਜੋ ਮਹਾਂਦੀਪੀ ਯੂਰਪ ਵਿੱਚ ਸਥਿੱਤ ਖੇਤਰਾਂ ਦਾ ਹੈ।

ਹਵਾਲੇ

[ਸੋਧੋ]
  1. « Nous sommes 840.000 Réunionnais à La Réunion »,Témoignages, 16 March 2012.
  2. 2.02.1http://www.insee.fr/fr/themes/document.asp?amp;reg_id=24&ref_id=6802
2016
ਵਿਦੇਸ਼ੀ ਖੇਤਰ
ਅਫ਼ਰੀਕਾ ਦੇ ਦੇਸ਼ ਅਤੇ ਰਾਜਖੇਤਰ
ਖ਼ੁਦਮੁਖ਼ਤਿਆਰ ਦੇਸ਼

 ਅਲਜੀਰੀਆ ·  ਅੰਗੋਲਾ · ਫਰਮਾ:Country data ਬੇਨਿਨ · ਫਰਮਾ:Country data ਬੋਤਸਵਾਨਾ · ਫਰਮਾ:Country data ਬੁਰਕੀਨਾ ਫ਼ਾਸੋ · ਫਰਮਾ:Country data ਬੁਰੂੰਡੀ · ਫਰਮਾ:Country data ਕੈਮਰੂਨ · ਫਰਮਾ:Country data ਕੇਪ ਵਰਡ · ਫਰਮਾ:Country data ਮੱਧ ਅਫ਼ਰੀਕੀ ਗਣਰਾਜ · ਫਰਮਾ:Country data ਚਾਡ · ਫਰਮਾ:Country data ਕਾਮਾਰੋਸ · ਫਰਮਾ:Country data ਕਾਂਗੋ ਲੋਕਤੰਤਰੀ ਗਣਰਾਜ · ਫਰਮਾ:Country data ਕਾਂਗੋ ਗਣਰਾਜ · ਫਰਮਾ:Country data ਜਿਬੂਤੀ · ਫਰਮਾ:Country data ਮਿਸਰ · ਫਰਮਾ:Country data ਭੂ-ਮੱਧ ਰੇਖਾਈ ਗਿਨੀ · ਫਰਮਾ:Country data ਇਰੀਤਰੀਆ · ਫਰਮਾ:Country data ਇਥੋਪੀਆ ·  ਫ਼ਰਾਂਸ(ਫਰਮਾ:Country data ਮੈਯੋਤ · ਫਰਮਾ:Country data ਰੇਊਨੀਓਂ· ਫਰਮਾ:Country data ਗਬਾਨ · ਫਰਮਾ:Country data ਗਾਂਬੀਆ · ਫਰਮਾ:Country data ਘਾਨਾ · ਫਰਮਾ:Country data ਗਿਨੀ · ਫਰਮਾ:Country data ਗਿਨੀ-ਬਿਸਾਊ ·  ਇਟਲੀ(ਇਟਲੀਪਾਂਤੇਯੇਰੀਆ· ਫਰਮਾ:Country data ਦੰਦ ਖੰਡ ਤਟ · ਫਰਮਾ:Country data ਕੀਨੀਆ · ਫਰਮਾ:Country data ਲਿਸੋਥੋ · ਫਰਮਾ:Country data ਲਿਬੇਰੀਆ · ਫਰਮਾ:Country data ਲੀਬੀਆ · ਫਰਮਾ:Country data ਮਾਦਾਗਾਸਕਰ · ਫਰਮਾ:Country data ਮਲਾਵੀ · ਫਰਮਾ:Country data ਮਾਲੀ · ਫਰਮਾ:Country data ਮਾਰੀਟੇਨੀਆ · ਫਰਮਾ:Country data ਮਾਰਿਸ਼ਸ · ਫਰਮਾ:Country data ਮੋਰਾਕੋ ·  ਮੋਜ਼ੈਂਬੀਕ · ਫਰਮਾ:Country data ਨਮੀਬੀਆ · ਫਰਮਾ:Country data ਨਾਈਜਰ · ਫਰਮਾ:Country data ਨਾਈਜੀਰੀਆ ·  ਪੁਰਤਗਾਲ(ਫਰਮਾ:Country data ਮਾਦੀਰਾ· ਫਰਮਾ:Country data ਰਵਾਂਡਾ · ਫਰਮਾ:Country data ਸਾਓ ਤੋਮੇ ਅਤੇ ਪ੍ਰਿੰਸੀਪੀ · ਫਰਮਾ:Country data ਸੇਨੇਗਲ · ਫਰਮਾ:Country data ਸੇਸ਼ੈਲ · ਫਰਮਾ:Country data ਸਿਏਰਾ ਲਿਓਨ · ਫਰਮਾ:Country data ਸੋਮਾਲੀਆ · ਦੱਖਣੀ ਅਫ਼ਰੀਕਾਦੱਖਣੀ ਅਫ਼ਰੀਕਾ · ਫਰਮਾ:Country data ਦੱਖਣੀ ਸੁਡਾਨ · ਫਰਮਾ:Country data ਸਪੇਨ(ਫਰਮਾ:Country data ਕਨਾਰੀ ਟਾਪੂ · ਫਰਮਾ:Country data ਸੇਊਤਾ · ਫਰਮਾ:Country data ਮੇਲੀਯਾ · ਫਰਮਾ:Country data ਸਪੇਨਪਲਾਜ਼ਾਸ ਦੇ ਸੋਬੇਰਾਨੀਆ· ਫਰਮਾ:Country data ਸੁਡਾਨ · ਫਰਮਾ:Country data ਸਵਾਜ਼ੀਲੈਂਡ · ਫਰਮਾ:Country data ਤਨਜ਼ਾਨੀਆ · ਫਰਮਾ:Country data ਟੋਗੋ · ਫਰਮਾ:Country data ਤੁਨੀਸੀਆ · ਫਰਮਾ:Country data ਯੁਗਾਂਡਾ · ਫਰਮਾ:Country data ਯਮਨ(ਫਰਮਾ:Country data ਯਮਨਸੋਕੋਤਰਾ· ਫਰਮਾ:Country data ਜ਼ਾਂਬੀਆ · ਫਰਮਾ:Country data ਜ਼ਿੰਬਾਬਵੇ

ਸੀਮਤ ਮਾਨਤਾ
ਵਾਲੇ ਦੇਸ਼
ਮੁਥਾਜ ਰਾਜਖੇਤਰ
ਅਨਿਸ਼ਚਤ ਖ਼ੁਦਮੁਖ਼ਤਿਆਰੀ
"https://pa.wikipedia.org/w/index.php?title=ਰੇਊਨੀਓਂ&oldid=286563" ਤੋਂ ਲਿਆ
ਸ਼੍ਰੇਣੀਆਂ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2026 Movatter.jp