ਯੂਟਾ ਦਾ ਰਾਜ State of Utah |
|
| ਉੱਪ-ਨਾਂ:ਮਖ਼ਿਆਲ ਰਾਜ |
ਮਾਟੋ:Industry ਉਦਯੋਗ |
Map of the United States with ਯੂਟਾ highlighted |
| ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ |
| ਵਸਨੀਕੀ ਨਾਂ | ਯੂਟਾਹੀ/ਯੂਟਾਹਨ[1] |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਸਾਲਟ ਲੇਕ ਸਿਟੀ |
|
| ਸਭ ਤੋਂ ਵੱਡਾਮਹਾਂਨਗਰੀ ਇਲਾਕਾ | ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕਾ |
| ਰਕਬਾ | ਸੰਯੁਕਤ ਰਾਜ ਵਿੱਚ 13ਵਾਂ ਦਰਜਾ |
| - ਕੁੱਲ | 84,899 sq mi (219,887 ਕਿ.ਮੀ.੨) |
| - ਚੁੜਾਈ | 270 ਮੀਲ (435 ਕਿ.ਮੀ.) |
| - ਲੰਬਾਈ | 350 ਮੀਲ (565 ਕਿ.ਮੀ.) |
| - % ਪਾਣੀ | 3.25 |
| - ਵਿਥਕਾਰ | 37° N ਤੋਂ 42° N |
| - ਲੰਬਕਾਰ | 109° 3′ W to 114° 3′ W |
| ਅਬਾਦੀ | ਸੰਯੁਕਤ ਰਾਜ ਵਿੱਚ 34ਵਾਂ ਦਰਜਾ |
| - ਕੁੱਲ | 2,855,287 (2012 ਦਾ ਅੰਦਾਜ਼ਾ)[2] |
| - ਘਣਤਾ | 34.3/sq mi (13.2/km2) ਸੰਯੁਕਤ ਰਾਜ ਵਿੱਚ 41ਵਾਂ ਦਰਜਾ |
| - ਮੱਧਵਰਤੀ ਘਰੇਲੂ ਆਮਦਨ | $50,614 (11ਵਾਂ) |
| ਉਚਾਈ | |
| - ਸਭ ਤੋਂ ਉੱਚੀ ਥਾਂ | ਕਿੰਗਸ ਪੀਕ[3][4][5] 13,518 ft (4,120.3 m) |
| - ਔਸਤ | 6,100 ft (1,860 m) |
| - ਸਭ ਤੋਂ ਨੀਵੀਂ ਥਾਂ | ਐਰੀਜ਼ੋਨਾ ਸਰਹੱਦ ਕੋਲ ਬੀਵਰ ਡੈਮ[4][5][6] 2,180 ft (664.4 m) |
| ਸੰਘ ਵਿੱਚ ਪ੍ਰਵੇਸ਼ | 4 ਜਨਵਰੀ 1896 (45ਵਾਂ) |
| ਰਾਜਪਾਲ | ਗੈਰੀ ਰ. ਹਰਬਰਟ (R) |
| ਲੈਫਟੀਨੈਂਟ ਰਾਜਪਾਲ | ਗ੍ਰੈਗਰੀ ਸ. ਬੈੱਲ (R) |
| ਵਿਧਾਨ ਸਭਾ | ਰਾਜ ਸਭਾ |
| - ਉਤਲਾ ਸਦਨ | ਰਾਜ ਸੈਨੇਟ |
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
| ਸੰਯੁਕਤ ਰਾਜ ਸੈਨੇਟਰ | ਔਰਿਨ ਹੈਚ (R) ਮਾਈਕ ਲੀ (R) |
| ਸੰਯੁਕਤ ਰਾਜ ਸਦਨ ਵਫ਼ਦ | 1: ਰੌਬ ਬਿਸ਼ਪ (R) 2: ਕ੍ਰਿਸ ਸਟੂਅਰਟ (R) 3: ਜੇਸਨ ਸ਼ਾਫ਼ੇਜ਼ (R)) 4: ਜਿਮ ਮੈਥਸਨ (D) (list) |
| ਸਮਾਂ ਜੋਨ | ਪਹਾੜੀ: UTC-7/-6 |
| ਛੋਟੇ ਰੂਪ | UTUS-UT |
| ਵੈੱਬਸਾਈਟ | www.utah.gov |