Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਮਦਦ:ਹਵਾਲੇ ਜੋੜਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਦਦ:Referencing for beginners ਤੋਂ ਮੋੜਿਆ ਗਿਆ)

ਹਵਾਲੇ ਜੋੜਨ ਦਾ ਸਭ ਤੋਂ ਸੋਖਾ ਤਰੀਕਾ ਹੈ ਹਵਾਲੇ ਦਾ ਲਿੰਕ ਲਵੋ ਅਤੇ ਉਸਨੂੰ ਲਿਖਤ ਦੇ ਅੰਤ ਵਿੱਚ ref ਟੈਗ ਦੇ ਵਿੱਚ ਲਿਖ ਦੇਵੋ ਜਿਵੇਂ ਕਿ

  • ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਹਨ।<ref>ਲਿੰਕ</ref>

ਅਤੇ ਸਫੇ ਦੇ ਅੰਤ ਤੇ ਜੇ

==ਹਵਾਲੇ==<references />

ਨਹੀ ਲਿਖਿਆਂ ਹੋਇਆ, ਤਾਂ ਇਹ ਵੀ ਲਿਖ ਦੇਵੋ। ਜੇ ਹੋ ਸਕੇ ਤਾਂ ਹਵਾਲੇ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿਵੇਂ

  • <ref>[http://www.ਲਿੰਕ.com ਲਿੰਕ ਦਾ ਨਾਮ(title)]</ref>

ਤੁਸੀਂ ਹੋਰ ਜਾਣਕਾਰੀ ਖੱਬੇ ਹੱਥ ਕਲਿੱਕ ਕਰ ਕੇ ਅੰਗਰੇਜ਼ੀ ਵਿਕੀ ਦੇ ਸਫੇ ਤੋਂ ਲੇ ਸਕਦੇ ਹੋਂ।

"https://pa.wikipedia.org/w/index.php?title=ਮਦਦ:ਹਵਾਲੇ_ਜੋੜਨਾ&oldid=554488" ਤੋਂ ਲਿਆ
ਸ਼੍ਰੇਣੀ:

[8]ページ先頭

©2009-2026 Movatter.jp