Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਭਰੂਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਝੁਰੜੀਦਾਰ ਡੱਡੂ ਦੇ ਭਰੂਣ ਅਤੇ ਇੱਕ ਡੱਡ ਬੱਚਾ
ਇੱਕ ਛੇ ਹਫ਼ਤਿਆਂ ਦਾ ਜਾਂ ਗਰਭ-ਕਾਲ ਦੇ ਅੱਠਵੇਂ ਮਹੀਨੇ ਵਿੱਚ ਮਨੁੱਖੀ ਭਰੂਣ
ਇਸ ਲੇਖ ਵਿੱਚਕਿਸੇਸਰੋਤ ਦਾਹਵਾਲਾ ਨਹੀਂ ਦਿੱਤਾ ਗਿਆ ਕਿਰਪਾ ਕਰਕੇਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇਹਟਾਈ ਜਾ ਸਕਦੀ ਹੈ।
Find sources: "ਭਰੂਣ" – news ·newspapers ·books ·scholar ·JSTOR
(Learn how and when to remove this message)

ਭਰੂਣ (ਅੰਗਰੇਜ਼ੀ:Embryo) ਆਪਣੇ ਵਿਕਾਸ ਦੇ ਅਗੇਤਰੇ ਪੜਾਅ (ਪਹਿਲੀ ਕੋਸ਼-ਵੰਡ ਤੋਂ ਜਣੇਪੇ, ਆਂਡਾ 'ਚੋਂ ਨਿਕਲਣ ਜਾਂ ਪੁੰਗਰਣ ਤੱਕ) ਵਿਚਲਾ ਇੱਕਬਹੁ-ਕੋਸ਼ੀਡਿਪਲਾਇਡਯੂਕੈਰੀਆਟ ਹੁੰਦਾ ਹੈ। ਮਨੁੱਖਾਂ ਵਿੱਚ ਇਹਨੂੰ ਆਂਡਾ ਸਿੰਜਣ ਦੇ ਅੱਠ ਹਫ਼ਤਿਆਂ ਤੱਕ (ਭਾਵ ਆਖ਼ਰੀ ਮਾਹਵਾਰੀ ਪੀਰੀਅਡ ਦੇ ਦਸ ਹਫ਼ਤਿਆਂ ਤੱਕ) ਭਰੂਣ ਕਿਹਾ ਜਾਂਦਾ ਹੈ ਅਤੇ ਇਸ ਮਗਰੋਂ ਇਹਨੂੰ ਗਰਭ (ਫ਼ੀਟਸ) ਕਹਿਣਾ ਚਾਲੂ ਕਰ ਦਿੱਤਾ ਜਾਂਦਾ ਹੈ। ਭਰੂਣ ਦੇ ਵਿਕਾਸ ਨੂੰ ਭਰੂਣ ਨਿਰਮਾਣ ਜਾਂ ਐਂਬਰਿਓਜੈਨਸਿਸ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
"https://pa.wikipedia.org/w/index.php?title=ਭਰੂਣ&oldid=820486" ਤੋਂ ਲਿਆ
ਸ਼੍ਰੇਣੀਆਂ:

[8]ページ先頭

©2009-2025 Movatter.jp