Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਬਰਮਿੰਘਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਮਿੰਘਮ
ਨਕਸ਼ਾ
Interactive map of ਬਰਮਿੰਘਮ
ਸਮਾਂ ਖੇਤਰਯੂਟੀਸੀ+0
 • ਗਰਮੀਆਂ (ਡੀਐਸਟੀ)ਯੂਟੀਸੀ+1

ਬਰਮਿੰਘਮ (/ˈbɜːmɪŋəm/ (ਸੁਣੋ)BUR-ming-əm, ਸਥਾਨਕ ਤੌਰ ਉੱਤੇ/ˈbɜːmɪŋɡəm/BUR-ming-gəm)ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚਲਾ ਇੱਕ ਸ਼ਹਿਰ ਅਤੇ ਮਹਾਂਨਗਰੀ ਹਲਕਾ ਹੈ। ਇਹ ਰਾਜਧਾਨੀਲੰਡਨ ਤੋਂ ਬਾਹਰ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 1,074,300 ਸੀ ਜੋ ਪਿਛਲੇ ਦਹਾਕੇ ਨਾਲ਼ੋਂ 96,000 ਵੱਧ ਹੈ।[1] ਇਹ ਵੈਸਟ ਮਿਡਲੈਂਡਜ਼ ਬਹੁਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿਸਦੀ ਅਬਾਦੀ 2,284,093 ਹੈ।[2] ਇਹਦਾ ਮਹਾਂਨਗਰੀ ਇਲਾਕਾ ਵੀ ਸੰਯੁਕਤ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਧ ਅਬਾਦੀ (3,638,000) ਵਾਲਾ ਹੈ।[3]

ਹਵਾਲੇ

[ਸੋਧੋ]
  1. "Census 2011". Birmingham City Council. 2012. Archived fromthe original on 29 ਮਈ 2013. Retrieved4 September 2012.{{cite web}}:Unknown parameter|dead-url= ignored (|url-status= suggested) (help)
  2. "Usual resident population: Census 2001, Key Statistics for urban areas". Office for National Statistics. Archived fromthe original on 4 ਜੁਲਾਈ 2007. Retrieved9 June 2007.{{cite web}}:Unknown parameter|dead-url= ignored (|url-status= suggested) (help)
  3. "British urban pattern: population data"(PDF).ESPON project 1.4.3 Study on Urban Functions. European Union – European Spatial Planning Observation Network. 2007. pp. 119–120. Archived fromthe original(PDF) on 24 ਸਤੰਬਰ 2015. Retrieved19 September 2010.{{cite web}}:Unknown parameter|dead-url= ignored (|url-status= suggested) (help);Unknown parameter|month= ignored (help)
"https://pa.wikipedia.org/w/index.php?title=ਬਰਮਿੰਘਮ&oldid=582659" ਤੋਂ ਲਿਆ
ਸ਼੍ਰੇਣੀਆਂ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2026 Movatter.jp