| ਪੋਹਾ | |
|---|---|
ਪੋਹਾ | |
| ਸਰੋਤ | |
| ਹੋਰਨਾਂ | ਅਵਲ |
| ਖਾਣੇ ਦਾ ਵੇਰਵਾ | |
| ਮੁੱਖਸਮੱਗਰੀ | ਚੌਲ |
ਪੋਹਾ ਚੌਲਾਂ ਨੂੰ ਕੁੱਟ ਕੇ ਪਤਲੇ ਫਲੇਕ ਵਿੱਚ ਬਣਾਏ ਜਾਂਦੇ ਹਨ। ਮਾਲਵਾ ਖੇਤਰ ਵਿੱਚ ਇਸਨੂੰ ਪੋਹੇ ਜਾਂ ਪੋਹ ਆਖਦੇ ਹਨ। ਪੋਹਾ ਪਾਣੀ ਜਾਂ ਦੁੱਧ ਵਿੱਚ ਪਾਉਣ ਤੋਂ ਬਾਅਦ ਇਹ ਫੁੱਲ ਜਾਂਦਾ ਹੈ। ਇਹ ਬਹੁਤ ਹੀ ਛੇਤੀ ਪਚਦਾ ਹੈ ਅਤੇਨੇਪਾਲ,ਭਾਰਤ ਅਤੇਬੰਗਲਾਦੇਸ਼ ਵਿੱਚ ਪਰਸਿੱਧ ਹੈ। ਇਹ ਹਲਕਾ ਖਾਣਾ ਮੰਨਿਆ ਜਾਂਦਾ ਹੈ।[1] orPauwa[2][3]




| ਇਹ ਲੇਖਅਧਾਰ ਹੈ। ਤੁਸੀਂ ਇਸਨੂੰਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |