ਪੇਰੂ ਦਾ ਗਣਰਾਜ República del Perú |
|---|
|
ਮਾਟੋ: [ਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ]Error: {{Lang}}: text has italic markup (help) (Spanish: Firme y Feliz por la Unión) |
ਐਨਥਮ: "Himno Nacional del Peru!" (ਸਪੇਨੀ) "ਪੇਰੂ ਦਾ ਰਾਸ਼ਟਰੀ ਗੀਤ"
|
 |
| ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲੀਮਾ |
|---|
| ਅਧਿਕਾਰਤ ਭਾਸ਼ਾਵਾਂ | ਸਪੇਨੀ |
|---|
| ਵਸਨੀਕੀ ਨਾਮ | ਪੇਰੂਵੀ |
|---|
| ਸਰਕਾਰ | ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ |
|---|
|
• ਰਾਸ਼ਟਰਪਤੀ | ਓਯਾਂਤਾ ਹੂਮਾਲਾ |
|---|
• ਪ੍ਰਧਾਨ ਮੰਤਰੀ | ਹੁਆਨ ਹੀਮੇਨੇਸ ਮਾਯੋਰ |
|---|
|
| ਵਿਧਾਨਪਾਲਿਕਾ | ਮਹਾਂਸੰਮੇਲਨ |
|---|
| ਸੁਤੰਤਰਤਾ |
|---|
|
• ਘੋਸ਼ਣਾ | 28 ਜੁਲਾਈ, 1821 |
|---|
• ਚੱਕਬੰਦੀ | 9 ਦਸੰਬਰ, 1824 |
|---|
• ਮਾਨਤਾ | 14 ਅਗਸਤ, 1879 |
|---|
• ਵਰਤਮਾਨ ਸੰਵਿਧਾਨ | 31 ਦਸੰਬਰ, 1993 |
|---|
|
| ਖੇਤਰ |
|---|
• ਕੁੱਲ | 1,285,216 km2 (496,225 sq mi) (20ਵਾਂ) |
|---|
• ਜਲ (%) | 0.41 |
|---|
| ਆਬਾਦੀ |
|---|
• 2012 ਅਨੁਮਾਨ | 30,135,875 (40ਵਾਂ) |
|---|
• 2007 ਜਨਗਣਨਾ | 28,220,764 |
|---|
• ਘਣਤਾ | 23/km2 (59.6/sq mi) (191ਵਾਂ) |
|---|
| ਜੀਡੀਪੀ (ਪੀਪੀਪੀ) | 2012 ਅਨੁਮਾਨ |
|---|
• ਕੁੱਲ | $325.434 ਬਿਲੀਅਨ[1] (40ਵਾਂ) |
|---|
• ਪ੍ਰਤੀ ਵਿਅਕਤੀ | $10,588[1] (85ਵਾਂ) |
|---|
| ਜੀਡੀਪੀ (ਨਾਮਾਤਰ) | 2012 ਅਨੁਮਾਨ |
|---|
• ਕੁੱਲ | $200.962 ਬਿਲੀਅਨ[1] (50ਵਾਂ) |
|---|
• ਪ੍ਰਤੀ ਵਿਅਕਤੀ | $6,573[1] (81ਵਾਂ) |
|---|
| ਗਿਨੀ (2010) | ▼46.0[2] Error: Invalid Gini value · 35ਵਾਂ |
|---|
| ਐੱਚਡੀਆਈ (2011) | 0.725[3] Error: Invalid HDI value · 80ਵਾਂ |
|---|
| ਮੁਦਰਾ | ਨਵਾਂ ਸੋਲ (PEN) |
|---|
| ਸਮਾਂ ਖੇਤਰ | UTC−5 (PET) |
|---|
| ਮਿਤੀ ਫਾਰਮੈਟ | ਦਦ.ਮਮ.ਸਸਸਸ (CE) |
|---|
| ਡਰਾਈਵਿੰਗ ਸਾਈਡ | ਸੱਜੇ |
|---|
| ਕਾਲਿੰਗ ਕੋਡ | +51 |
|---|
| ਇੰਟਰਨੈੱਟ ਟੀਐਲਡੀ | .pe |
|---|
- ਕੇਚੂਆ, ਆਈਮਾਰਾ ਅਤੇ ਹੋਰ ਸਥਾਨਕ ਭਾਸ਼ਾਵਾਂ ਆਪੋ-ਆਪਣੇ ਪ੍ਰਬਲ ਖੇਤਰਾਂ ਵਿੱਚ ਸਹਿ-ਅਧਿਕਾਰਕ ਭਾਸ਼ਾਵਾਂ ਹਨ।
|
ਪੇਰੂ (Spanish:Perú; ਕੇਚੂਆ:Perú;[4] ਆਈਮਾਰਾ:Piruw), ਅਧਿਕਾਰਕ ਤੌਰ ਉੱਤੇਪੇਰੂ ਦਾ ਗਣਰਾਜ (Spanish:República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲਏਕੁਆਡੋਰ ਅਤੇਕੋਲੰਬੀਆ ਨਾਲ, ਪੂਰਬ ਵੱਲਬ੍ਰਾਜ਼ੀਲ, ਦੱਖਣ-ਪੂਰਬ ਵੱਲਬੋਲੀਵੀਆ, ਦੱਖਣ ਵੱਲਚਿਲੀ ਅਤੇ ਪੱਛਮ ਵੱਲਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।