ਪਲੂਟਾਰਕ (/ˈpluːtɑːrk/;Greek:Πλούταρχος,ਪਲੂਟਾਰਖੋਸ,ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος),[1] (ਅੰਦਾਜ਼ਨ 46 – 120), ਇੱਕ ਗ੍ਰੀਕਇਤਹਾਸਕਾਰ,ਜੀਵਨੀਕਾਰ, ਅਤੇਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂਸਮਾਨੰਤਰ ਜੀਵਨਿਆਂ ਅਤੇਮੋਰਲੀਆ ਲਈ ਜਾਣਿਆ ਜਾਂਦਾ ਹੈ।[2] ਅੱਜ ਉਸਨੂੰਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।
- ↑ਮੇਸਤਰੀਅਸ ਜਾਂ ਲੂਸੀਅਸ ਮੇਸਤਰੀਅਸ ਪਲੂਟਾਰਕ ਨੇ ਰੋਮਨ ਰਵਾਇਤ ਅਨੁਸਾਰ ਰੋਮਨ ਨਾਗਰਿਕਤਾ ਲਈ ਆਪਣੇ ਸਰਪ੍ਰਸਤ (ਇਸ ਸੂਰਤ ਵਿੱਚ ਲੂਸੀਅਸ ਮੇਸਤਰੀਅਸ ਫਲੋਰਸ,ਇੱਕ ਰੋਮਨ ਵਕੀਲ) ਤੋਂ ਲਿਆ ਸੀ।
- ↑"Plutarch". Oxford Dictionary of Philosophy.