Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਝੁੰਮਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਾਇਕੀ ਝੁੰਮਰ: ਇੱਕ ਝਲਕ

ਝੁੰਮਰ ਜਾਂਝੂਮਰ (ਸਰਾਇਕੀ:)جھمرਮੁਲਤਾਨ ਅਤੇਬਲੋਚਸਤਾਨ, ਅਤੇ ਪਾਕਿਸਤਾਨ ਵਿੱਚਪੰਜਾਬ ਦੇਸਾਂਦਲਬਾਰ ਦੇ ਇਲਾਕਿਆਂ ਵਿੱਚ ਜਨਮਿਆ ਸੰਗੀਤ ਅਤੇ ਨਾਚ ਦਾ ਬੜਾ ਸਹਿਜ ਅਤੇ ਲੈਅਮਈ ਰੂਪ ਹੈ।ਝੂਮਰ ਦਾ ਮੂਲਝੂਮ ਹੈ। ਜੁੜੇ ਗੀਤ ਝੂਮਣ ਦਾ ਅਹਿਸਾਸ ਪੈਦਾ ਕਰਨ ਵਾਲੇ ਹੁੰਦੇ ਹਨ ਅਤੇ ਆਮ ਤੌਰ 'ਤੇ ਪਿਆਰ ਦੇ ਵਲਵਲਿਆਂ ਨਾਲ ਭਰਪੂਰ ਹੁੰਦੇ ਹਨ। ਇਹ ਖੇੜੇ ਦਾ ਨਾਚ ਹੈ[1] ਅਤੇ ਇਹ ਵਿਆਹ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਇਹਦੇ ਐਕਸ਼ਨ ਪਸ਼ੂਆਂ ਅਤੇ ਜਨੌਰਾਂ ਦੀਆਂ ਚਾਲਾਂ ਦੀ ਪੁਨਰ-ਸਿਰਜਨਾ ਹੁੰਦੇ ਹਨ।

ਕਿਸਮਾਂ

[ਸੋਧੋ]
  • ਸਤਲੁਜ ਝੂਮਰ
  • ਬਿਆਸ ਝੂਮਰ
  • ਚਨਾਬ ਝੂਮਰ
  • ਮੁਲਤਾਨੀ ਝੂਮਰ
  • ਝੂਮਰ ਤਾਰੀ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived fromthe original on 2015-08-29. Retrieved2015-01-16.
"https://pa.wikipedia.org/w/index.php?title=ਝੁੰਮਰ&oldid=772905" ਤੋਂ ਲਿਆ
ਸ਼੍ਰੇਣੀਆਂ:
ਲੁਕਵੀਂ ਸ਼੍ਰੇਣੀ:

[8]ページ先頭

©2009-2025 Movatter.jp