ਓਟਾਵਾ |
|---|
ਸ਼ਹਿਰ |
City of Ottawa Ville d'Ottawa |
 |
 Flag |  Coat of arms |
|
| ਉਪਨਾਮ: |
| ਮਾਟੋ: |
 City's location in the Province of Ontario, Canada |
| ਦੇਸ਼ | ਕਨੇਡਾ |
|---|
| ਸੂਬਾ | ਓਨਟਾਰੀਓ |
|---|
| ਖੇਤਰ | National Capital Region |
|---|
| Established | 1826 asBytown[2] |
|---|
| Incorporated | 1855 as City of Ottawa[2] |
|---|
| Amalgamated | 1 January 2001 |
|---|
| ਸਰਕਾਰ |
|---|
| • Mayor | Jim Watson(L) |
|---|
| • City Council | Ottawa City Council |
|---|
| • MPs | |
|---|
| • MPPs | |
|---|
| ਖੇਤਰ |
|---|
• ਸ਼ਹਿਰ | 2,778.13 km2 (1,072.9 sq mi) |
|---|
| • Urban | 501.92 km2 (193.79 sq mi) |
|---|
| • Metro | 5,716.00 km2 (2,206.96 sq mi) |
|---|
| ਉੱਚਾਈ | 70 m (230 ft) |
|---|
| ਆਬਾਦੀ (2011) |
|---|
• ਸ਼ਹਿਰ | 8,83,391 (4th) |
|---|
| • ਘਣਤਾ | 316.6/km2 (820/sq mi) |
|---|
| • ਸ਼ਹਿਰੀ | 9,33,596 |
|---|
| • ਸ਼ਹਿਰੀ ਘਣਤਾ | 1,860.1/km2 (4,818/sq mi) |
|---|
| • ਮੈਟਰੋ | 12,36,324 (4th) |
|---|
| • ਮੈਟਰੋ ਘਣਤਾ | 196.6/km2 (509/sq mi) |
|---|
| • Demonym[3][4] | Ottawan |
|---|
| ਸਮਾਂ ਖੇਤਰ | ਯੂਟੀਸੀ−5 (Eastern (EST)) |
|---|
| • ਗਰਮੀਆਂ (ਡੀਐਸਟੀ) | ਯੂਟੀਸੀ-4 (EDT) |
|---|
| Postal code span | |
|---|
| ਏਰੀਆ ਕੋਡ | 613, 343,819, 873 |
|---|
| ਵੈੱਬਸਾਈਟ | www.ottawa.ca |
|---|
ਓਟਾਵਾਕੈਨੇਡਾ ਦੀਰਾਜਧਾਨੀ ਹੈ। ਇਹਦੱਖਣੀ ਓਨਟਾਰੀਓ ਦੇ ਪੂਰਬੀ ਹਿੱਸੇ ਵਿੱਚਓਟਾਵਾ ਨਦੀ ਦੇ ਦੱਖਣੀ ਕੰਢੇ ਤੇ ਸਥਿੱਤ ਹੈ। ਓਟਾਵਾ ਦੀ ਸਰਹੱਦਗੇਟਿਨਾਉ,ਕਿਊਬੈਕ ਨਾਲ਼ ਲੱਗਦੀ ਹੈ, ਅਤੇ ਇਹ ਓਟਾਵਾ – ਗੇਟਿਨਾਉ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ ਐਮ ਏ) ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਕੋਰ ਬਣਦੀ ਹੈ।[5]
ਓਟਾਵਾ ਵਿੱਚ ਮੁੱਖ ਤੌਰ ਤੇ ਅੰਗਰੇਜ਼ੀ ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ ਅੰਗਰੇਜ਼ੀ (50%) ਦੇ ਇਲਾਵਾ ਫਰਾਂਸੀਸੀ (32%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲੀਅਨ, ਚਾਈਨੀਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ।
ਓਟਾਵਾ ਦੀ ਕੁੱਲ ਅਬਾਦੀ 12 ਲੱਖ (12 ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।