Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਈਰਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਰਾਨ ਦਾ ਇਸਲਾਮੀ ਗਣਤੰਤਰ
جمهوری اسلامی ایران
ਜਮਹੂਰੀ ਇਸਲਾਮੀ ਈਰਾਨ
Flag of ਈਰਾਨ
ਰਾਜ ਚਿੰਨ੍ਹ of ਈਰਾਨ
ਝੰਡਾਰਾਜ ਚਿੰਨ੍ਹ
ਮਾਟੋ: استقلال. آزادی. جمهوری اسلامی
Independence, Freedom, Islamic Republic
ਐਨਥਮ: 
ਈਰਾਨ ਦਾ ਰਾਸ਼ਟਰੀ ਗਾਣ  (ਅਧਿਕਾਰਕ)
[Ey Iran]Error: {{Lang}}: text has italic markup (help)  (De facto)
(ਫ਼ਾਰਸੀ:Oh Iran)
Location of ਈਰਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤਿਹਰਾਨ
ਅਧਿਕਾਰਤ ਭਾਸ਼ਾਵਾਂਫ਼ਾਰਸੀ
ਭਾਸ਼ਾਵਾਂਆਰਮੇਨੀ,Assyrian Neo-Aramaic,ਅਜ਼ੇਰੀ,ਕੁਰਦਿਸ਼,Luri,ਬਲੋਚੀ,ਅਰਬੀ,Turkmen
ਵਸਨੀਕੀ ਨਾਮਈਰਾਨੀ
ਸਰਕਾਰਇਸਲਾਮੀ ਗਣਤੰਤਰ
Ali Khamenei
Mahmoud Ahmadinejad
Mohammad-Reza Rahimi
Ali Larijani
Sadegh Larijani
ਵਿਧਾਨਪਾਲਿਕਾConsultative Assembly
 Unification
625 BC
1501
1 ਅਪ੍ਰੈਲ 1979
24 ਅਕਤੂਬਰ 1979
ਖੇਤਰ
• ਕੁੱਲ
1,648,195 km2 (636,372 sq mi) (18ਵਾਂ)
• ਜਲ (%)
0.7
ਆਬਾਦੀ
• 2010 ਅਨੁਮਾਨ
7,78,91,220[1] (17ਵਾਂ)
• 2010 ਜਨਗਣਨਾ
7,47,00,000
• ਘਣਤਾ
45/km2 (116.5/sq mi) (163ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$858.652 billion[2] (18ਵਾਂ)
• ਪ੍ਰਤੀ ਵਿਅਕਤੀ
$11,395[2]
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$359.970 billion[2]
• ਪ੍ਰਤੀ ਵਿਅਕਤੀ
$4,777[2]
ਗਿਨੀ (2008)38[3]
Error: Invalid Gini value
ਐੱਚਡੀਆਈ (2010)Increase 0.702[4]
Error: Invalid HDI value · 70ਵਾਂ
ਮੁਦਰਾRial (﷼) (IRR)
ਸਮਾਂ ਖੇਤਰUTC+3:30 (IRST)
• ਗਰਮੀਆਂ (DST)
UTC+4:30 (Iran Daylight Time (IRDT))
ਡਰਾਈਵਿੰਗ ਸਾਈਡright
ਕਾਲਿੰਗ ਕੋਡ98
ਇੰਟਰਨੈੱਟ ਟੀਐਲਡੀ.ir
  1. Bookrags.com
  2. Iranchamber.com
  3. Statistical Center of Iran."جمعيت و متوسط رشد سالانه" (in Persian). Retrieved2009-02-13.{{cite web}}: CS1 maint: unrecognized language (link)[ਮੁਰਦਾ ਕੜੀ]
  4. CIA Factbook

ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ)ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚਤੁਰਕਮੇਨਿਸਤਾਨ, ਉੱਤਰ ਵਿੱਚਕੈਸਪੀਅਨ ਸਾਗਰ ਅਤੇਅਜਰਬਾਈਜਾਨ, ਦੱਖਣ ਵਿੱਚਫਾਰਸ ਦੀ ਖਾੜੀ, ਪੱਛਮ ਵਿੱਚਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇਤੁਰਕੀ, ਪੂਰਬ ਵਿੱਚਅਫ਼ਗ਼ਾਨਿਸਤਾਨ ਅਤੇਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮਇਸਲਾਮ ਹੈ ਅਤੇ ਇਹ ਖੇਤਰਸ਼ੀਆ ਬਹੁਲ ਹੈ।

ਸਰ ਆਗਹ ਸਈਅਦ ਦਾ ਪਿੰਡ

ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ।ਫਾਰਸੀ ਇੱਥੋਂ ਦੀ ਮੁੱਖ ਭਾਸ਼ਾ ਹੈ।

ਹਵਾਲੇ

[ਸੋਧੋ]
  1. "CIA Factbook - 2010". Archived fromthe original on 2012-02-03. Retrieved2011-04-23.{{cite web}}:Unknown parameter|dead-url= ignored (|url-status= suggested) (help)
  2. 2.02.12.22.3"Iran". International Monetary Fund. Retrieved2010-04-21.
  3. CBI: Economic Trends 2008/2009Archived 2011-01-13 at theWayback Machine.. Retrieved 4 July 2009.
  4. "Human Development Report 2010"(PDF). United Nations. 2010. Archived fromthe original(PDF) on 21 ਨਵੰਬਰ 2010. Retrieved5 November 2010.{{cite web}}:Unknown parameter|dead-url= ignored (|url-status= suggested) (help)
"https://pa.wikipedia.org/w/index.php?title=ਈਰਾਨ&oldid=616833" ਤੋਂ ਲਿਆ
ਸ਼੍ਰੇਣੀਆਂ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2026 Movatter.jp