Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਈਥਰਨੈੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੈਪਟਾਪ ਉਤਲਾ ਕੈਟ 5e ਜੋੜ ਜੋ ਈਥਰਨੈੱਟ ਵਾਸਤੇ ਵਰਤਿਆ ਜਾਂਦਾ ਹੈ।

ਈਥਰਨੈੱਟ/ˈθərnɛt/ਮੁਕਾਮੀ ਇਲਾਕਾ ਜਾਲ (ਲੈਨ) ਅਤੇਮਹਾਂਨਗਰੀ ਇਲਾਕਾ ਜਾਲ (ਮੈਨ) ਵਾਸਤੇਕੰਪਿਊਟਰੀ ਜਾਲ ਦੀਆਂ ਟੈਕਨਾਲੋਜੀਆਂ ਦਾ ਇੱਕ ਪਰਵਾਰ ਹੈ। ਇਹਨੂੰ ਵਪਾਰਕ ਤੌਰ ਉੱਤੇ 1980 ਵਿੱਚ ਜਾਰੀ ਕੀਤਾ ਗਿਆ ਸੀ ਅਤੇ 1983 ਵਿੱਚ ਪਹਿਲੀ ਵਾਰ ਇਹਦਾ ਆਈਈਈਈ 802.3 ਵਜੋਂ ਮਿਆਰੀਕਰਨ ਕੀਤਾ ਗਿਆ,[1] ਅਤੇ ਉਸ ਮਗਰੋਂ ਸੁਧਾਰ ਕਰ-ਕਰ ਕੇ ਇਹਨੂੰ ਉਚੇਰੀਆਂਬਿਟ ਦਰਾਂ ਅਤੇ ਲੰਮੇਰੇ ਪੈਂਡਿਆਂ ਉੱਤੇ ਕੰਮ ਕਰਨ ਦੇ ਕਾਬਲ ਬਣਾਇਆ ਗਿਆ ਹੈ।

ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇਈਥਰਨੈੱਟ ਨਾਲ ਸਬੰਧਤ ਮੀਡੀਆ ਹੈ।
  1. IEEE 802.3 'Standard for Ethernet' Marks 30 Years of Innovation and Global Market Growth (Press release). IEEE. June 24, 2013. http://standards.ieee.org/news/2013/802.3_30anniv.html. Retrieved January 11, 2014. 
"https://pa.wikipedia.org/w/index.php?title=ਈਥਰਨੈੱਟ&oldid=588935" ਤੋਂ ਲਿਆ
ਸ਼੍ਰੇਣੀਆਂ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2026 Movatter.jp