Movatterモバイル変換


[0]ホーム

URL:


ਸਮੱਗਰੀ 'ਤੇ ਜਾਓ
ਵਿਕੀਪੀਡੀਆਇਕ ਅਜ਼ਾਦ ਵਿਸ਼ਵਗਿਆਨਕੋਸ਼
ਖੋਜ

ਆਰੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰੇਸ
ਲੜਾਈ ਦਾ ਦੇਵਤਾ
Statue of Ares fromHadrian's Villa
ਨਿਵਾਸMount Olympus,ਥਰੇਸ,Macedonia,Thebes, Greece,ਸਪਾਰਟਾ &Mani
ਚਿੰਨ੍ਹspear, helmet, dog, chariot, boar, vulture, flaming torch
ਨਿੱਜੀ ਜਾਣਕਾਰੀ
ਮਾਤਾ ਪਿੰਤਾਜ਼ਿਊਸ ਅਤੇਹੇਰਾ
ਭੈਣ-ਭਰਾEris,Athena,Apollo,Artemis,Aphrodite,Dionysus,Hebe,Hermes,Heracles,Helen of Troy,Hephaestus,Perseus,Minos, theMuses, theGraces,Enyo, andEileithyia
ਬੱਚੇErotes (Eros andAnteros),Phobos,Deimos,Phlegyas,Harmonia, andAdrestia
ਸਮਕਾਲੀ ਰੋਮਨMars

ਆਰੇਸ ਯੂਨਾਨੀਆਂ ਵਿੱਚ ਲੜਾਈ ਦਾ ਦੇਵਤਾ ਮੰਨਿਆ ਜਾਂਦਾ ਹੈ[1]। ਇਹ ਬਾਰਾਂ ਓਲੰਪਿਅਨਸ ਵਿੱਚੋਂ ਇੱਕ ਅਤੇ ਜ਼ਿਊਸ ਤੇ ਹੇਰਾ ਦਾ ਪੁੱਤਰ ਸੀ[2]। ਇਸਨੂੰ ਲੜਾਈ ਦੀ ਭਾਵਨਾ ਤੇ ਜੋਸ਼ ਦਾ ਚਿਨ੍ਹ ਮੰਨਿਆ ਜਾਂਦਾ ਹੈ।ਯੂਨਾਨੀ ਸਾਹਿਤ ਵਿੱਚ ਇਹ ਲੜਾਈ ਦਾ ਹਿੰਸਕ ਅਤੇ ਨਾ ਰੁਕਣ ਵਾਲਾ ਪੱਖ ਪੇਸ਼ ਕਰਦਾ ਹੈ।

ਹਵਾਲੇ

[ਸੋਧੋ]
  1. ਰਛਪਾਲ ਸਿੰਘ ਗਿੱਲ (2001).ਪੰਜਾਬੀ ਵਿਸ਼ਵ ਕੋਸ਼. ਭਾਸ਼ਾ ਵਿਭਾਗ ਪੰਜਾਬ. p. 336.
  2. Hesiod,Theogony 921 (Loeb Classical Librarynumbering);Iliad, 5.890–896. By contrast, Ares's Roman counterpartMars was born fromJuno alone, according toOvid (Fasti 5.229–260).
"https://pa.wikipedia.org/w/index.php?title=ਆਰੇਸ&oldid=322882" ਤੋਂ ਲਿਆ
ਸ਼੍ਰੇਣੀ:
ਲੁਕਵੀਂਆਂ ਸ਼੍ਰੇਣੀਆਂ:

[8]ページ先頭

©2009-2025 Movatter.jp