ਆਈਵੀ ਲੀਗ ਇੱਕ ਅਥਲੈਟਿਕ ਸੰਮੇਲਨ ਹੈ ਜਿਸ ਵਿੱਚ ਉੱਤਰ-ਪੂਰਬੀਅਮਰੀਕਾ ਦੀਆਂ ਅੱਠ ਨਿੱਜੀ ਵਿਦਿਅਕ ਸੰਸਥਾਵਾਂ ਸ਼ਾਮਿਲ ਹਨ।[ 2] ਆਈਵੀ ਲੀਗ ਦਾ ਨਾਂਅ ਇਨ੍ਹਾਂ ਸੰਸਥਾਵਾਂ ਦੀ ਵਿਦਿਅਕ ਉੱਤਮਤਾ ਦਾ ਵੀ ਸੂਚਕ ਹੈ। ਇਨ੍ਹਾਂ ਅੱਠ ਸੰਸਥਾਵਾਂ ਵਿੱਚਬ੍ਰਾਊਨ ਯੂਨੀਵਰਸਿਟੀ , ਕੋਲੰਬੀਆ ਯੂਨੀਵਰਸਿਟੀ ,ਕੌਰਨੈਲ ਯੂਨੀਵਰਸਿਟੀ ,ਡਾਰਟਮਾਊਥ ਕਾਲਜ ,ਹਾਰਵਰਡ ਯੂਨੀਵਰਸਿਟੀ ,ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ,ਪ੍ਰਿੰਸਟਨ ਯੂਨੀਵਰਸਿਟੀ , ਅਤੇਯੇਲ ਯੂਨੀਵਰਸਿਟੀ ਸ਼ਾਮਿਲ ਹਨ।
ਆਈਵੀ ਲੀਗ ਯੂਨੀਵਰਸਿਟੀਆਂ ਦੇ ਟਿਕਾਣੇ ਸੰਸਥਾ ਟਿਕਾਣਾ ਅਥਲੈਟਿਕ ਉਪ-ਨਾਮ ਵਿਦਿਆਰਥੀ 2015 ਬਜਟ ਅਮਲਾ ਬ੍ਰਾਊਨ ਯੂਨੀਵਰਸਿਟੀ ਪ੍ਰੌਵੀਡੈਂਸ, ਰੋਡ ਟਾਪੂ ਬੀਅਰਜ਼ 8,649 $3.3 ਬਿਲੀਅਨ[ 3] 736[ 4] ਕੋਲੰਬੀਆ ਯੂਨੀਵਰਸਿਟੀ ਨਿਊ ਯਾਰਕ ਲਾਇਨਜ਼ 22,920 $9.6 ਬਿਲੀਅਨ[ 5] 3,763[ 6] ਕੌਰਨੈਲ ਯੂਨੀਵਰਸਿਟੀ ਇਥਾਕਾ ਬਿਗ ਰੈੱਡ 13,846 $6.2 ਬਿਲੀਅਨ[ 7] 2,908 ਡਾਰਟਮਾਊਥ ਕਾਲਜ ਹੈਨੋਵਰ,ਨਿਊ ਹੈਂਪਸ਼ੀਅਰ ਬਿਗ ਗ੍ਰੀਨ 6,141 $4.7 ਬਿਲੀਅਨ[ 8] 571 ਹਾਰਵਰਡ ਯੂਨੀਵਰਸਿਟੀ ਕੈਂਬ੍ਰਿਜ,ਮੈਸਾਚੂਸਟਸ ਕ੍ਰਿਮਸਨ 21,225 $37.6 ਬਿਲੀਅਨ[ 9] 4,671[ 10] ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਫ਼ਿਲਾਡੈਲਫ਼ੀਆ ਕੁਏਕਰਜ਼ 20,643 $10.1 ਬਿਲੀਅਨ[ 11] 4,464[ 12] ਪ੍ਰਿੰਸਟਨ ਯੂਨੀਵਰਸਿਟੀ ਪ੍ਰਿੰਸਟਨ,ਨਿਊ ਜਰਸੀ ਟਾਈਗਰਜ਼ 7,592 $22.7 ਬਿਲੀਅਨ 1,172 ਯੇਲ ਯੂਨੀਵਰਸਿਟੀ ਨਿਊ ਹੇਵਨ,ਕਨੈਟੀਕਟ ਬੁਲਡੌਗਜ਼ 11,666 $25.6 ਬਿਲੀਅਨ[ 13] 4,140[ 14]
↑ "Executive Director Robin Harris" . Archived fromthe original on 2016-04-05. Retrieved2016-04-01 .{{cite web }}:Unknown parameter|dead-url= ignored (|url-status= suggested) (help ) ↑ "Princeton Campus Guide – Ivy League" . Archived fromthe original on 2010-03-22. Retrieved2007-04-26 .{{cite web }}:Unknown parameter|dead-url= ignored (|url-status= suggested) (help ) ↑ Michael McDonald, "Brown Posts 16.1 Percent Investment Gain in Year Ended June 30," Bloomberg.com/news, Oct. 1, 2014 (bloomberg.com/news/2014-10-01/brown-posts-16-1-investment-gain-in-year-ended-june-30.html) ↑ "Faculty & Employees" . Brown University. Retrieved8 October 2014 .↑ Christian Zhang, "University announces 17.5 percent return on endowment in 2014,"Columbia Daily Spectator , Oct. 1, 2014 (columbiaspectator.com/news/2014/10/01/university-announces-175-percent-return-endowment-2014) ↑ http://www.columbia.edu/cu/opir/abstract/opir_faculty_history_1.htm ↑ Peter Jacobs, "How All the Ivy League Endowments Performed,"Business Insider , Oct. 22, 2014 (businessinsider.com/ivy-league-university-endowments-fiscal-year-2014-returns-2014-10) ↑ "College endowment valued at $4.5 billion,"The Dartmouth , Sept. 16, 2014 (thedartmouth.com/2014/09/16/news/college-endowment-valued-at-4-5-billio) ↑ Michael McDonald, "Harvard’s 15.4% Gain Trails as Mendillo Successor Sought," Bloomberg.com/news, Sept. 24, 2014 (bloomberg.com/news/2014-09-23/harvard-has-15-4-investment-gain-trailing-dartmouth-penn-1-.html) ↑ "ਪੁਰਾਲੇਖ ਕੀਤੀ ਕਾਪੀ" (PDF) . Archived fromthe original (PDF) on 2012-04-25. Retrieved2017-02-01 .{{cite web }}:Unknown parameter|dead-url= ignored (|url-status= suggested) (help ) ↑ Michael McDonald, "University of Pennsylvania Posts 17.5% Investment Return," Bloomberg.com/news, Sept. 18, 2014 (bloomberg.com/news/2014-09-18/university-of-pennsylvania-posts-17-5-investment-return-1-.html) ↑ "Penn: Penn Facts" . The University of Pennsylvania. Archived fromthe original on 26 ਫ਼ਰਵਰੀ 2010. Retrieved8 October 2014 .{{cite web }}:Unknown parameter|dead-url= ignored (|url-status= suggested) (help ) ↑ Adrian Rodrigues, "Yale endowment rises to all-time high,"Yale Daily News , Sept. 25, 2014 (yaledailynews.com/blog/2014/09/25/yale-endowment-rises-to-all-time-high) ↑ "About – Facts" . Yale University. Retrieved8 October 2014 .