Movatterモバイル変換


[0]ホーム

URL:


ਮੁੱਖ ਸਮੱਗਰੀ 'ਤੇ ਜਾਓਭਾਲ ਕਰਨ ਲਈ ਜਾਓਲਿਖਤ ਦਾ ਆਕਾਰ :-+English
ਖਾਲੀ ਅਸਾਮੀਆਂਦਾਖਲੇ 2025-26ਐਨ.ਆਈ.ਆਰ.ਐਫਆਨਲਾਈਨ ਫੀਸ ਭੁਗਤਾਨਫ਼ਰਜ਼ੀ ਵੈੱਬਸਾਈਟਾਂ ਬਾਰੇ

Accredited with CGPA of 3.37 on four point scale at"A+" grade by NAAC

1
2
3
4
5
6
7
8
9
ਮਹੱਤਵਪੂਰਨ ਸੂਚਣਾਵਾਂ
86 ARE 6.2.2026 ਗੋਲਡਨ ਚਾਂਸ-ਸੁਨਹਿਰੀ ਮੌਕਾ-ਸਾਲਾਨਾ ਪ੍ਰੀਖਿਆ ਪ੍ਰਣਾਲੀ ਸਬੰਧੀ ਸ਼ਰਤਾਂ |Provisional Notification of Award of PhD degree 20-01-2026 |ਅ ਅਤੇ ੲ ਵਰਗ ਦੀਆਂ ਚੋਣਾਂ-2026 ਲਈ ਕਰਮਚਾਰੀਆਂ ਦੀ ਆਰਜ਼ੀ ਵੋਟਰ ਸੂਚੀ |ਅ ਅਤੇ ੲ ਵਰਗ ਦੀਆਂ ਚੋਣਾਂ-2026 ਲਈ ਕਰਮਚਾਰੀਆਂ ਦੀ ਅੰਤਿਮ ਵੋਟਰ ਸੂਚੀ |Re-Evaluation ਫਾਰਮ ਭਰਨ ਸੰਬੰਧੀ (ਮਿਤੀ 18-08-2025 ਤੱਕ )(ਪ੍ਰੀਖਿਆਵਾਂ )ਦਫਤਰ ਪੰਜਾਬੀ ਯੂਨੀਵਰਸਿਟੀ ,ਪਟਿਆਲਾ. |Application Forms for Admission to MBA Distance Education program is available on website www.smspup.in5-day Faculty Development Program (FDP) on Sustainable skills, strategies and solutions for India 2047.Click for Registration... |Admissions for the MBA program (Form No. 13) for the 2025-26 session are now open! Register now at www.pupadmissions.ac.in |The MCA students of the Department of Computer Science have developed an alumni website for their department. Click here to visit the website. |ADMISSION NOTICEMBA (DISTANCE EDUCATION, TWO YEARS PROGRAMME, 2024-2026)(Approved by Distance Education Bureau (DEB), Ministry of HRD, Govt. of India) Click For Details.. |Corrigendum - Reservation Policy For Admissions. Click for Details... |Department of Education and Community Service, Punjabi University Patiala announces admission to Integrated Teacher Education Programme (ITEP) Four Year B.A.B.Ed. (Secondary Stage) for the session 2024-25. For more information click following links-->https://ncet.samarth.ac.in/---https://pupadmissions.ac.in/ |MBA 2024-25 Click for Registration.. |ADMISSION NOTICEMBA (DISTANCE EDUCATION, TWO YEARS PROGRAMME, 2023-2025)...
ਸੈਮੀਨਾਰ/ ਸਮਾਗਮਾਂ ਦਾ ਆਯੋਜਨ
ਫੋਟੋ ਗੈਲਰੀ
ਪ੍ਰੈਸ ਰਿਲੀਜ 2026
  • 03-02-2026: ਡਾ. ਰਾਜਬੰਸ ਸਿੰਘ ਗਿੱਲ, ਡੀਨ, ਅਲੂਮਨੀ ਐਸੋਸੀਏਸ਼ਨ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਲੂਮਨੀ ਸ. ਅਜਾਇਬ ਸਿੰਘ ਚੱਠਾ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹੁੰਚਣ ’ਤੇ ਜੀ ਆਇਆ ਕੀਤਾ। ਸ. ਅਜਾਇਬ ਸਿੰਘ ਚੱਠਾ ਮੋਜੂਦਾ ਸਮੇਂ ਜਗਤ ਪੰਜਾਬੀ ਸਭਾ, ਟੋਰਾਂਟੋ (ਕੈਨੇਡਾ) ਦੇ ਪ੍ਰਧਾਨ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹੁੰਚਣ ਤੇ ਡੀਨ, ਡਾ. ਗਿੱਲ ਵੱਲੋਂ ਉਨ੍ਹਾਂ ਦੀ ਮਿਲਣੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨਾਲ ਕਰਵਾਈ ਗਈ। ਇਸ ਮਿਲਣੀ ਦੌਰਾਨ ਸ. ਅਜਾਇਬ ਸਿੰਘ ਚੱਠਾ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਜੀ ਨੂੰ ਜੁਲਾਈ-2026 ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ। ਮਿਲਣੀ ਦੌਰਾਨ ਸ. ਅਜਾਇਬ ਸਿੰਘ ਚੱਠਾ ਵੱਲੋਂ ਭਵਿੱਖ ਵਿੱਚ ਪੰਜਾਬੀ ਭਾਸ਼ਾ ਦਿਵਸ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੋਜੂਦਾ ਸਮੇਂ ਉਪ-ਕੁਲਪਤੀ ਡਾ. ਜਗਦੀਪ ਸਿੰਘ, ਸ. ਅਜਾਇਬ ਸਿੰਘ ਚੱਠਾ, ਪ੍ਰਧਾਨ, ਜਗਤ ਪੰਜਾਬੀ ਸਭਾ, ਟੋਰਾਂਟੋ (ਕੈਨੇਡਾ), ਡੀਨ, ਰਿਸਰਚ, ਡਾ ਰਿਤੂ ਲਹਿਲ, ਡਾ. ਰਾਜਬੰਸ ਸਿੰਘ ਗਿੱਲ, ਡੀਨ, ਅਲੂਮਨੀ ਐਸੋਸੀਏਸ਼ਨ ਅਤੇ ਡਾ. ਰਾਜਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਹਾਜ਼ਰ ਰਹੇ।
  • ਪਟਿਆਲਾ, 20 ਜਨਵਰੀਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਸਾਹਿਤ ਅਕਾਦੇਮੀ, ਦਿੱਲੀ ਦੇ ਸਹਿਯੋਗ ਨਾਲ ‘ਸੂਫ਼ੀਵਾਦ ਅਤੇ ਅਣਵੰਡਿਆ ਪੰਜਾਬ’ ਵਿਸ਼ੇ ’ਤੇ ਇੱਕ ਰੋਜ਼ਾ ਵਿਚਾਰ—ਗੋਸ਼ਟੀ ਕਰਵਾਈ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹੀ ਖ਼ੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਸੂਫ਼ੀਵਾਦ ਨੇ ਹਰ ਵਰਤਾਰੇ ਦੀ ਸ਼ੁੱਧਤਾ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਖ਼ੁਦ ਵਿਗਿਆਨ ਦੇ ਵਿਸ਼ੇ ਦੇ ਵਿਦਿਆਰਥੀ ਹਨ ਪਰ ਸੂਫ਼ੀਵਾਦ ਬਾਰੇ ਵਿਸ਼ੇਸ਼ ਦਿਲਚਸਪੀ ਹੈ।
  • ਪਟਿਆਲਾ, 18 ਜਨਵਰੀਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ 'ਪੰਜਾਬੀ ਨਾਵਲ ਵਿਚ ਸੈਨਿਕ ਜੀਵਨ ਦੀ ਪੇਸ਼ਕਾਰੀ' ਬਾਰੇ ਅਧਿਐਨ ਕੀਤਾ ਗਿਆ ਹੈ।ਖੋਜਾਰਥੀ ਡਾ.ਕਿਰਨਦੀਪ ਕੌਰ ਵੱਲੋਂ ਨਿਗਰਾਨ ਡਾ. ਤਾਰਾ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਇਸ ਖੋਜ-ਕਾਰਜ ਰਾਹੀਂ ਸੈਨਿਕ ਜੀਵਨ ਨਾਲ਼ ਸਬੰਧਤ ਪੰਜਾਬੀ ਨਾਵਲਾਂ ਦੀ ਚੋਣ ਕਰ ਕੇ ਉਨ੍ਹਾਂ ਦੇ ਬਿਰਤਾਂਤ ਵਿੱਚੋਂ ਸੈਨਿਕ ਜੀਵਨ ਦੇ ਵੱਖ-ਵੱਖ ਪੱਖਾਂ ਜਿਵੇਂ ਸਮਾਜਿਕ, ਆਰਥਿਕ, ਧਾਰਮਿਕ, ਮਨੋਵਿਗਿਆਨਕ ਆਦਿ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਹੈ।ਨਿਗਰਾਨ ਡਾ. ਤਾਰਾ ਸਿੰਘ ਨੇ ਦੱਸਿਆ ਕਿ ਸੈਨਿਕ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹੋਣ ਦੇ ਬਾਵਜੂਦ, ਪੰਜਾਬੀ ਸਾਹਿਤ ਦੇ ਹਵਾਲੇ ਨਾਲ਼ ਇਨ੍ਹਾਂ ਬਾਰੇ ਕੋਈ ਖੋਜ-ਕਾਰਜ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਖੋਜ ਖੇਤਰ ਵਿੱਚ ਇਹ ਇੱਕ ਨਵਾਂ ਤੇ ਮਹੱਤਵਪੂਰਨ ਪਾਸਾਰਾਂ ਵਾਲਾ ਕਾਰਜ ਹੈ। ਉਨ੍ਹਾਂ ਦੱਸਿਆ ਕਿ ਸੈਨਿਕਾਂ ਦੇ ਅੰਦਰਲੇ ਸੰਸਾਰ ਦੀਆਂ ਪਰਤਾਂ ਨੂੰ ਫਰੋਲਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮੁੱਚੇ ਰੂਪ ਵਿੱਚ ਉਭਾਰਨ ਦਾ ਯਤਨ ਕੀਤਾ ਗਿਆ ਹੈ। ਇਉਂ ਸੈਨਿਕ ਦੇ ਇੱਕ ਮਨੁੱਖ ਵਜੋਂ ਦੁੱਖਾਂ-ਸੁੱਖਾਂ, ਲੋੜਾਂ-ਥੋੜਾਂ, ਸੁਪਨਿਆਂ, ਅਕਾਂਖਿਆਵਾਂ ਤੇ ਦੁਬਿਧਾਵਾਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ।
  • ਪਟਿਆਲਾ, 16 ਜਨਵਰੀ "ਨੌਜਵਾਨਾਂ ਨੂੰ ਉੱਦਮੀ ਬਣਨ ਬਾਰੇ ਪ੍ਰੇਰਿਤ ਕਰਦਿਆਂ ਮਾਨਸਿਕ ਸਿਹਤ ਦੇ ਪੱਖਾਂ ਬਾਰੇ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੁੰਦੀ ਹੈ।" ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਹ ਵਿਚਾਰ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਅਤੇ ਐਂਟਰਪ੍ਰੀਨਿਊਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਵੱਲੋਂ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ ਗਏ। ਇਹ ਅੰਤਰਰਾਸ਼ਟਰੀ ਵਰਕਸ਼ਾਪ ਨੌਜਵਾਨਾਂ ਨੂੰ ਉੱਦਮੀ ਬਣਨ ਬਾਰੇ ਉਤਸ਼ਾਹਿਤ ਕਰਨ ਅਤੇ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਕਰਵਾਈ ਗਈ ਜਿਸ ਵਿੱਚ 40 ਤੋਂ ਵੱਧ ਦੇਸ਼ਾਂ ਦੇ 150 ਤੋਂ ਵੱਧ ਭਾਗੀਦਾਰਾਂ ਨੇ ਲਿਆ ਹਿੱਸਾ।
  • ਪਟਿਆਲਾ, 16 ਜਨਵਰੀਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਉੱਤਰ-ਖੇਤਰੀ ਅੰਤਰ-ਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਖੇ 11 ਤੋਂ 15 ਜਨਵਰੀ 2026 ਤੱਕ ਕਰਵਾਈ ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਚੈਂਪੀਅਨਸ਼ਿਪ ਦੇ ਸੰਪੰਨ ਹੋਣ ਉੱਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਦਾ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣਾ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ। ਅਜਿਹਾ ਹੋਣਾ ਜਿੱਥੇ ਉਨ੍ਹਾਂ ਦੀ ਤਰੱਕੀ ਦੇ ਰਾਹ ਖੋਲ੍ਹਦਾ ਹੈ ਉੱਥੇ ਹੀ ਹੋਰਨਾਂ ਲੜਕੀਆਂ ਲਈ ਪ੍ਰੇਰਣਾ ਅਤੇ ਸਵੈ ਵਿਸ਼ਵਾਸ ਦਾ ਸਬੱਬ ਵੀ ਸਿਰਜਦਾ ਹੈ।
  • ਪਟਿਆਲਾ, 12 ਜਨਵਰੀਪੰਜਾਬੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵੱਲੋਂ 'ਓ.ਆਰ.ਸੀ.ਆਈ.ਡੀ.ਦੀ ਵਰਤੋਂ ਅਤੇ ਖੋਜ ਦਿੱਖ ਨੂੰ ਵਧਾਉਣ' ਸਬੰਧੀ ਵਿਸ਼ੇ ਉੱਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ 50 ਤੋਂ ਵੱਧ ਲਾਇਬ੍ਰੇਰੀ ਪੇਸ਼ੇਵਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਵੈਬੀਨਾਰ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਅਤੇ ਓ.ਆਰ.ਸੀ.ਆਈ.ਡੀ. ਦੇ ਪ੍ਰੋਜੈਕਟ ਡਾਇਰੈਕਟਰ ਪ੍ਰੋ. ਸ਼ਿਵਰਾਮਾ ਰਾਓ ਕੇ. ਵੱਲੋਂ ਵੈਬੀਨਾਰ ਦਾ ਮੁੱਖ ਵਿਸ਼ਾ ਪੇਸ਼ ਕੀਤਾ ਗਿਆ।
  • ਪਟਿਆਲਾ, 11 ਜਨਵਰੀਪੰਜਾਬੀ ਯੂਨੀਵਰਸਿਟੀ ਦੀ ਮੈਡੀਸਿਨ ਫ਼ੈਕਲਟੀ ਅਧੀਨ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਡਰੱਗ ਰਿਸਰਚ ਵਿਭਾਗ ਵਿੱਚ ਕੀਤੀ ਗਈ ਇੱਕ ਤਾਜ਼ਾ ਖੋਜ ਰਾਹੀਂ ਧਣੀਏ ਦੇ ਪੱਤਿਆਂ ਤੋਂ ਅਨੀਮੀਆ (ਖੂਨ ਦੀ ਘਾਟ) ਲਈ ਇੱਕ ਨਵੀਂ ਪ੍ਰਭਾਵਸ਼ਾਲੀ ਦਵਾਈ ਤਿਆਰ ਕੀਤੀ ਗਈ ਹੈ। ਡਾ. ਡਿੰਪਲ ਸੇਠੀ (ਐਸੋਸੀਏਟ ਪ੍ਰੋਫੈਸਰ) ਦੀ ਨਿਗਰਾਨੀ ਵਿੱਚ ਇਹ ਖੋਜ ਖੋਜਾਰਥੀ ਡਾ. ਕੁਲਦੀਪ ਸਿੰਘ ਵੱਲੋਂ ਕੀਤੀ ਗਈ ਹੈ। ਇਸ ਖੋਜ ਦੇ ਨਤੀਜੇ ਅੰਤਰ-ਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।ਡਾ. ਡਿੰਪਲ ਸੇਠੀ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਧਣੀਏ ਵਿੱਚ ਕੁਦਰਤੀ ਤੌਰ ’ਤੇ ਆਇਰਨ, ਫੌਲਿਕ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਲਾਲ ਖੂਨ ਕਣਾਂ ਦੀ ਉਤਪਾਦਨ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਇਸ ਵਿਧੀ ਰਾਹੀਂ ਤਿਆਰ ਕੀਤੀ ਗਈ ਦਵਾਈ ਸੁਰੱਖਿਅਤ, ਘੱਟ ਖਰਚੀਲੀ ਅਤੇ ਕਿਸੇ ਵੀ ਤਰ੍ਹਾਂ ਦੇ ਸਾਈਡ-ਇਫੈਕਟ ਤੋਂ ਲਗਭਗ ਮੁਕਤ ਹੈ। ਉਨ੍ਹਾਂ ਕਿਹਾ ਇਹ ਖੋਜ ਹਰਬਲ ਭਾਵ ਜੜੀ ਬੂਟੀਆਂ ਅਧਾਰਿਤ ਕੁਦਰਤੀ ਪਹੁੰਚ ਅਤੇ ਆਧੁਨਿਕ ਫਾਰਮਾਸਿਊਟੀਕਲ ਵਿਗਿਆਨ ਵਾਲ਼ੀ ਪਹੁੰਚ ਦੇ ਮੇਲ ਨਾਲ਼ ਪੈਦਾ ਹੋ ਸਕਣ ਵਾਲ਼ੇ ਬਿਹਤਰ ਨਤੀਜਿਆਂ ਵੱਲ ਵੀ ਇੱਕ ਮਜ਼ਬੂਤ ਕਦਮ ਹੈ।ਖੋਜਾਰਥੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਧਣੀਏ ਦੇ ਪੱਤਿਆਂ ਤੋਂ ਤਿਆਰ ਕੀਤੀ ਗਈ ਇਹ ਦਵਾਈ ਮਰੀਜ਼ਾਂ ਵਿੱਚ ਹੀਮੋਗਲੋਬਿਨ ਦੀ ਮਾਤਰਾ ਸਿਰਫ਼ 10 ਦਿਨਾਂ ਵਿੱਚ ਵਧਾਉਣ ਵਿੱਚ ਸਫਲ ਰਹੀ, ਜਦਕਿ ਪਹਿਲਾਂ ਉਪਲਬਧ ਦਵਾਈਆਂ ਨਾਲ਼ ਇਹ ਨਤੀਜੇ ਹਾਸਿਲ ਕਰਨ ਲਈ ਲਗਭਗ 28 ਦਿਨ ਲੱਗਦੇ ਹਨ।
  • ਪਟਿਆਲਾ, 9 ਜਨਵਰੀਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, 2024-25 ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਿਲ ਕਰ ਕੇ ਵਰਸਿਟੀ ਪਰਤੀ ਪੰਜਾਬੀ ਯੂਨੀਵਰਸਿਟੀ ਕਬੱਡੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।ਉਨ੍ਹਾਂ ਸਾਰੇ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਸਮੂਹ ਖੇਡ ਵਿਭਾਗ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਹਮੇਸ਼ਾ ਹੀ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਅਜਿਹੀਆਂ ਹੋਰ ਮੱਲਾਂ ਮਰੇਗੀ।
  • ਪਟਿਆਲਾ, 9 ਜਨਵਰੀਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਪਿਛਲੇ ਸਮੇਂ ਕਰਵਾਈ ਗਈ ਅੰਤਰ-ਰਾਸ਼ਟਰੀ ਕਾਨਫ਼ਰੰਸ ਨਾਲ਼ ਸਬੰਧਤ ਪੁਸਤਕ ਰਿਲੀਜ਼ ਕੀਤੀ ਗਈ।'ਹਰਮੀਨਿਊਟਿਕਸ ਆਫ਼ ਡਿਵਾਈਨ ਸਾਊਂਡਸਕੇਪਸ: ਡੀਕੋਡਿੰਗ ਦਿ ਮਿਊਜ਼ੀਕਲ ਸਿਗਨੇਚਰਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ' ਨਾਮਕ ਇਸ ਪੁਸਤਕ ਨੂੰ ਡਾ. ਮਨਜੀਤ ਸਿੰਘ ਵਲੋਂ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ ਭਾਈ ਹੀਰਾ ਸਿੰਘ ਰਾਗੀ ਨੂੰ ਸਮਰਪਿਤ ਹੈ।
  • ਪਟਿਆਲਾ, 9 ਜਨਵਰੀ ਪੰਜਾਬੀ ਯੂਨੀਵਰਸਿਟੀ ਵੱਲੋਂ ਰੇਖੀ ਫਾਊਂਡੇਸ਼ਨ ਫ਼ਾਰ ਹੈਪੀਨੈੱਸ ਨਾਲ਼ ਇੱਕ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ। ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਕੈਂਪਸ ਵਿੱਚ 'ਰੇਖੀ ਸੈਂਟਰ ਆਫ਼ ਐਕਸੀਲੈਂਸ ਫਾਰ ਦ ਸਾਇੰਸ ਆਫ਼ ਹੈਪੀਨੈੱਸ' ਸਥਾਪਿਤ ਕੀਤਾ ਜਾਵੇਗਾ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਇਕਰਾਰਨਾਮੇ ਉੱਤੇ ਹਸਤਾਖ਼ਰ ਸਬੰਧੀ ਰੱਖੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇ ਤੇਜ਼ ਰਫਤਾਰ ਯੁੱਗ ਵਿੱਚ ਜਦੋਂ ਮਨੁੱਖ ਦੀਆਂ ਮਾਨਸਿਕ ਗੁੰਝਲਾਂ ਵਧ ਰਹੀਆਂ ਹਨ ਤਾਂ ਮਾਨਸਿਕ ਸਿਹਤ ਦੇ ਖੇਤਰ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਲਈ ਅਦਾਰਿਆਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕਰਾਰਨਾਮਾ ਇੱਕ ਅਜਿਹੇ ਹੀ ਤਾਲਮੇਲ ਦੀ ਹੀ ਮਿਸਾਲ ਹੈ ਜਿਸ ਦੇ ਕਿ ਭਵਿੱਖ ਵਿੱਚ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ਇਸ ਪਹਿਲਕਦਮੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਹਿਯੋਗ ਮਾਨਸਿਕ ਸਿਹਤ ਦੇ ਖੇਤਰ ਵਿੱਚ ਦੋਵਾਂ ਸੰਸਥਾਵਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਖੋਜ ਪ੍ਰੋ. ਰਿਤੂ ਲਹਿਲ ਅਤੇ ਡੀਨ, ਅੰਤਰ-ਰਾਸ਼ਟਰੀ ਵਿਦਿਆਰਥੀ ਪ੍ਰੋ. ਦਮਨਜੀਤ ਸੰਧੂ ਮੌਜੂਦ ਰਹੇ।
  • ਪਟਿਆਲਾ, 09 ਜਨਵਰੀ ਪੰਜਾਬੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਤਹਿਤ ਚੱਲ ਰਹੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਈ. ਈ.ਪੀ. ਅਧੀਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਇੱਕ ਅਹਿਮ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਇਹ ਗ੍ਰਾਂਟ ਯੂਨੀਵਰਸਿਟੀ ਵੱਲੋਂ ਵਾਤਾਵਰਣ ਜਾਗਰੂਕਤਾ ਨੂੰ ਉਤਸਾਹਿਤ ਕਰਨ, ਵਾਤਾਵਰਣ-ਕੇਂਦਰਿਤ ਗਤੀਵਿਧੀਆਂ ਨੂੰ ਲਾਗੂ ਕਰਨ ਅਤੇ ਆਪਣੇ ਕੈਂਪਸ ਤੇ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਹਰਿਆਲੀ ਸਬੰਧੀ ਲੀਡਰਸ਼ਿਪ ਨੂੰ ਵਧਾਉਣ ਲਈ ਕੀਤੇ ਨਿਰੰਤਰ ਯਤਨਾਂ ਦੀ ਪ੍ਰਸ਼ੰਸ਼ਾ ਵਜੋਂ ਦਿੱਤੀ ਗਈ ਹੈ।
  • ਪਟਿਆਲਾ, 7 ਜਨਵਰੀਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅਸ਼ਵਨੀ ਰਾਜਪੁਰਾ ਦੀ ਵਾਰਤਕ ਪੁਸਤਕ 'ਬੋਲਦੇ ਚਿਰਾਗ਼' ਰਿਲੀਜ਼ ਕੀਤੀ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਲੇਖਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਹੋ ਰਹੇ ਕਾਰਜਾਂ ਦਾ ਭਰਵਾਂ ਸਵਾਗਤ ਕੀਤਾ ਜਾਣਾ ਬਣਦਾ ਹੈ ਤਾਂ ਕਿ ਲੇਖਕਾਂ ਅਤੇ ਖੋਜੀਆਂ ਵਿੱਚ ਹੋਰ ਉਤਸ਼ਾਹ ਪੈਦਾ ਹੋਵੇ।
  • ਪਟਿਆਲਾ, 07 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ (ਐੱਮ.ਐੱਮ.ਟੀ.ਟੀ.ਸੀ.) ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਦੋ ਆਨਲਾਈਨ ਕੋਰਸਾਂ ਦਾ ਉਦਘਾਟਨ ਕੀਤਾ ਗਿਆ।'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਅਤੇ 'ਰਿਫ਼ਰੈਸ਼ਰ ਕੋਰਸ ਇਨ ਰਿਸਰਚ ਮੈਥੋਡੋਲੋਜੀ ਐਂਡ ਐਥਿਕਸ' ਨਾਮਕ ਇਹ ਦੋਹੇਂ ਕੋਰਸ ਆਨਲਾਈਨ ਮੋਡ ਵਿੱਚ ਸ਼ੁਰੂ ਕੀਤੇ ਗਏ ਹਨ। ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ. ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਦੇ ਉਪ-ਕੁਲਪਤੀ ਪ੍ਰੋ. ਸੋਮ ਨਾਥ ਸਚਦੇਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
  • ਪਟਿਆਲਾ, 30 ਦਸੰਬਰਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਨਵੇਂ ਸਾਲ 2026 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ ਹੈ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਨਾਲ਼ ਜੁੜੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਬਾਰੇ ਅਗਾਊਂ ਵਿਉਂਤਬੰਦੀ ਕਰਨ ਹਿਤ ਕੈਲੰਡਰ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਸਮੇਂ ਸਿਰ ਕੈਲੰਡਰ ਉਪਲਬਧ ਹੋਣਾ ਆਪਣੇ ਆਪ ਵਿੱਚ ਮਾਇਨੇ ਰਖਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਨਵੇਂ ਸਾਲ ਦੀ ਆਮਦ ਉੱਤੇ ਸਮੇਂ ਸਿਰ ਯੂਨੀਵਰਸਿਟੀ ਦੇ ਕੈਲੰਡਰ ਦਾ ਤਿਆਰ ਹੋ ਜਾਣਾ ਸ਼ੁਭ ਖ਼ਬਰ ਹੈ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

+91-8264256390

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ :9501200200

ADMISSION NOTICE 2024-25

Applications are invited online for admission (Visit Website:https://pupadmissions.ac.in) to the first year of Session 2023-24.

Punjabi University Campus, Patiala

POST GRADUATE PROGRAMMES (M.A./ M.Sc. & MASTER COURSES)
1. M.A.; Anthropological Linguistics & Punjabi Language;Defence & Strategic Studies; Economics; Education; English;Fine Arts; Gurmat Sangeet; Hindi; History; Indian Classical Dances*; Journalism & Mass Communication; Music Vocal*; Music Instrumental*; Persian; Philosophy; Political Science; Public Administration; Punjabi; Punjabi (Hon's); Religious Studies; Sanskrit, Sikh Studies;Social Work; Sociology & Social Anthropology; Theatre &Film Production*;Women Studies; Psychology;Urdu
2.M.Sc.;Statistics;M.Com.; M.Com. (Finance); M.Ed.; M.Lib & Information Science; MPED*;M.Pharmacy; Applied Mathematics & Computing;Mathematics; Physics; M.Sc. (Hon's) Bio-tech; M.Sc. (Hon's) Botany;Chemistry; Environmental Science; Forensic Science; Geography;Human Genetics; M.Sc. (Hon's) Microbial & Food Technology; Sports Science; Zoology; Master of Physiotherapy; MCA (2 Years on Campus)
ENGINEERING COURSES (B. Tech / M.Tech)
1.B.Tech. Course: CSE/ Civil/ ECE/ ECM/ ME; B.Tech. (Six Years B.Tech+MBA Programme) 1st Year in CSE 2. M.Tech. (Regular) CSE (Comp. Engg.); ECE; ME; Civil (Transport Engg.); M.Tech- Civil (Structural Engineering) (Regular & Part Time); M.Tech. Artificial Intelligence & Data Science
MBA PROGRAMMES
1. MBA (Two Years); MBA 1+1 Degree with INSEEC France; MBA (International Business); MBA [Hospital & Health Care Management]; MBA (Two Year) (School of Management Studies Department) For detailed Information See Website: "www.pupadmissions.ac.in" or "www.smspup.ac.in".
2. MBA (Financial Market / Applied Mangement); MBA (Two Year) (Financial Market/ Applied Mangement) (Lateral Entry 7th Sem)
LATERAL ENTRY
1. B.Tech. Lateral Entry : CSE/ Civil/ ECE/ ECM/ ME; B.Tech. (Six Years B.Tech+MBA Programme) Lateral Entry to 2nd year in CSE/ Civil/ ECE/ ECM/ ME; M.A. (Hon's) School in Economics Lateral Entry in 4th Year of FYIC; M.Com. Hon's FYIC- 4th Year Lateral Entry
MULTI-DISCIPLINARY FIVE YEAR INTEGRATED PROGRAMMES AFTER 10+2 (EXIT AFTER 3 YEAR)
1. Physical and Chemical Sciences: B.Sc.-M.Sc. (Honours School) Physics/ Chemistry; Biological Sciences: B.Sc.-M.Sc. (Honours School)Biotechnology/Botany / Zoology/ Human Genetics; Mathematical and Computational Sciences: B.Sc.-M.Sc. (Honours School) Mathematics/ Statistics/Computer Science (Specialisation in Artificial Intelligence and Data Science is also available); Social Sciences: B.A.-M.A. (Honours School)Economics / History / Political Science / Psychology / Public Administration / Philosophy / Sociology; Languages: B.A.-M.A. (Honours School)Punjabi/ English /Hindi / Sanskrit /Urdu / Persian; Performing and Visual Arts: B.A.-M.A. (Hon's School) Theatre and Film Studies/ Music (Vocal)/ Music (Instrumental)/ Dance /Fine Arts /Gurmat Sangeet
BACHELOR / INTEGRATED PROGRAMMES AFTER 10+2
1. Bachelor of Hotel Management; Bachelor of Tourism & Travel Management; B.Pharmacy; Physiotherapy (B.P.T.); Hindi (For Foreign Students); Urdu (For Foreign Students); B. Com. (Hon's); BCA (Hon's)
Integrated Programmes: MBA (FYIC Financial Markets & Applied Management);M.Com. Hon's [(FYIC-B.Com. (Hon's)+M.Com. (Hon's)];Six Year Integrated Diploma-B.Tech in Mechanical Engineering (After 10th)
PG DIPLOMA/ DIPLOMA/ CERTIFICATE/ SPECIALIZED COURSES & OTHER COURSES
1. PG Diploma in;Yoga; Hindi Journalism; Women & Child Development, Counseling Psychology; Child Development & Counseling; Health Fitness Trainer; Sikh Theology; Human Rights & Duties; Folk Music & Sufi Music*; Folk Dances of Punjab; Translation; Diaspora Studies; Punjabi Literary Creative Writing; Social Impact Assessment; Genetic Counseling; Forensic Science
2. Diploma in; French; Persian; Punjabi as a Foreign/Second Language; Gatka; Hindi (For foreign student); Punjabi (For foreign student pursuing Ph.D); Karamkand; Urdu; Advanced Diploma in French; Diploma in Persian (For Foreign Students)
Certificate Course in; Vedic Studies; Sanskrit Poetics; Sanskrit Linguistic Tradition; Arabic; French; Pali; Persian; Sri Guru Granth Sahib Studies; Urdu;Yoga; Bakery & Cookery; Sanskrit; Certificate Course (120 Hours) in Punjabi Computing (2:00 PM Onwards)
4. Short Term Courses in; Urdu/Persian Learning Course
5. B.Lib & Information Science (1 year- after Graduation); Punjabi Praveshka; Crash Course in Punjabi; Elementary Course in Punjabi
LAW COURSES
1. LL.B. (3 Years); LL.B. Second Shift (3 Years); B.A. LL.B. (5 Years);LL.M. (2 Years Morning & One Year Morning/Second Shift)
Ph.D. COURSE
(Visit website"https://pupadmissions.ac.in/" for separate Handbook of Information) ONLINE COURSES
ONLINE COURSES
1. B.A. (With Gurmat Sangeet) (3 Year); M.A. (Gurmat SangeetGayan) (2 Year); M.A. (Tabla) (2 Year) Visit Website: http://gurmatgyanonlinepup.com/
2.Diploma in Karamkand; Certificate in Vedic Studies; Certificate Course in Sanskrit Poetics; Certificate Course in Sanskrit Linguistics Tradition

Note: *The Audition, Aptitude and Physical Efficiency tests for these courses will be conducted by the respective department and the details available on University Website.



PUNJABI UNIVERSITY REGIONAL CENTRES/NEIGHBOURHOOD CAMPUSES
Punjabi University Guru Kashi Campus, Damdama Sahib (Talwandi Sabo)
For Course Information Please Visit Website: www.pugkc.ac.in &http://ycoe.ac.in &http://ycoe.punjabiuniversity.ac.in orhttps://pupadmissions.ac.in
Yadavindra Department of Engineering: B: B.Tech (ECE, ME, CSE, ECM); M.Tech- Regular and Part-time (ECE, ME, CSE); MCA; M.Sc (IT); PGDCA; BCA; Diploma (ECE, ME, CSE); DCA; Certificate Courses in Computer Hardware Fundamentals; Certificate Course in Computer Basics & office Automation; Certificate Course in Electronic Circuits Fabrication and testing; Certificate Course in Web Designing; Certificate Course in Welder; Certificate Course in Turner; Certificate Course in Fire and Industrial Safety Management
Yadavindra Department of Science: M.Sc. Mathematics; B.Sc. (Non-Medical); B.Sc. (Medical); B.Sc. Computer Science; 10+1 Direct Admission; 10+2 Direct Admission; First Module of Golden Heart Scheme (10+1 & 10+2)
Department of Business Studies: BBA; B.Com.; M.Com., MBA
Guru Kashi Department of Social Sciences: M.A. (History), M.A. (Political Science), B.A.
Guru Kashi Department of Language: M.A. (Punjabi), M.A. (English), Certificate Course in Translation
Punjabi University Centre of Emerging and Innovative Technology, Mohali
Department of Management: MBA
Department of Computer Science: Python Programming; Introduction to Data Science; SQL and No SQL; MachineLearning; Data Structures and Algorithms; Introduction to Deep Learning; Citizen data scientist using Dataiku (Training forcertification from Dataiku) core designer; ML practitioner; Advanced designer; Developer; Natural Language Processing;Speech Analysis; Mastering Deep Learning; Business Analytics & Visualization; Geo Spatial Data Analysis; ML in Finance;Marketing Analytics; Explainable AI; Data engineering in Hadoop; Conversational AI with RASA; IOT basics and embeddedsystems design; IOT Advanced; IIOT( Industrial IOT); IOT and ML; Introduction to Drones; Autonomous drones; Dronesecurity; ML for drone; Time series Analysis; Data engineering in Spark; App Development using Flutter; Full StackDevelopment: NodeJS and ReactJS; Image Analysis using Open CV; Recommender Systems; Network Analysis; CProgramming; Introduction to Web 3.0; Advanced; The Passion Project; Advanced program in Data Science; Advancedprogramme in Business Analytics; Data Science for Complex systems; Internet of Things; Drone Development; AdvancedProgramme in Data Analysis
Punjabi University Regional Centre, Bathinda
M.A. (Punjabi / English / Economics); LLM.; M.Ed., LL.B., B.Ed.
Neighbourhood Campus Rampura Phul
B.Tech (CSE); B.Tech (ECM); Diploma in Computer Engineering (3 Years); Certificate in Computer Applications (CCA) 6 Months; Diploma in Computer Applications (DCA) 1 Year
Nawab Sher Mohammad Khan Institute of Advanced Studies in Urdu, Persian and Arabic, Malerkotla
M.A. Persian; M.Sc.(IT) Lateral Entry; Certificate Course in Urdul Arabic; Persian; PGDCA; Certificate Course in Computer Application; Diploma in Computer Hardware and Networking
Punjabi University Akali Phoola Singh Neighborhood Campus, Dehla Seehan (Sangrur)
B.A.; BCA; PGDCA; Diploma Course in Computer Hardware & Networking; Certificate Course in Computer Application; M.Sc. IT; M.Sc. IT (Lateral Entry)
Punjabi University Campus, Maur (Bathinda)
B.Com; B.A.; BCA
Punjabi University Neighbourhood Campus, Dera Baba Jogipir, Village Ralla (Mansa)
BCA; PGDCA; Diploma in Computer Application (DCA); MCA; BA
Punjabi University Neighbourhood Campus, Jaito
BCA; M.Sc. (IT) Lateral Entry; Post Graduate Diploma in Modern Office & Secretarial Practice (PGDMOSP); Certificate Course in Punjabi Computer Typing & Shorthand; Certificate Course in English Computer Typing & Shorthand
Punjabi University Baba Dhyan Dass Neighbourhood Campus, Jhuneer (Mansa)
BA; B.Com.; PGDCA; Post Graduate Diploma in Agricultural Marketing (PGDAM); M.Com.
Last Date Of Applications Without Late Fee
For All Courses after 10+2 & Multi-Disciplinary Five Year Integrated Post-graduate Programmes12th June, 2023
For All Courses after Graduation22nd June 2023
Note: For Other Courses, dates of applications, interviews & other details see Handbook of Information on available Website.
COURSES IN WHICH ADMISSION IS ON THE BASIS OF STATE/NATIONAL LEVEL ENTRANCE TEST/COUNSELING
B.Ed. (Two years) - LL.B. (3 Years), LL.B. Second Shift (3 Years), B.A. LL.B. (5 Years) by the concerned University dealing with State Counseling
For admission in Distance Education Courses and in the constituent colleges of the University, separate advertisement will be given.
  1. The University has most qualified faculty, Outstanding Placement & Best infrastructure; Hostel, Transportation.
  2. The application forms of admission for the year 2023-24 will be submitted through On-line system. However, courses shown in the Neighbourhood Campuses/Regional Centres mentioned above are on first come first serve & through offline mode. The candidate can apply for the admission (Without Entrance Test) through online after making a payment of Rs. 1000/- (Rs. 700/- for SC/ST Candidates) & Fee for Ph.D. Entrance Test is Rs. 2000/- (for SC/ST candidates Rs. 1400/-) (without late fees) through UPI/Credit/Debit Card or Internet-Banking.
  3. A Candidate who has appeared in the qualifying examination & his/her result is still awaited, may also apply.
  4. For filling online application forms & for other details refer to the Handbook of Information available on https://handbook.pupadmissions.ac.in/
DEAN ACADEMIC AFFAIRS

ਮਹੱਤਵਪੂਰਣ ਲਿੰਕ


[8]ページ先頭

©2009-2026 Movatter.jp